ਮੈਂਡੀ ਤੱਖਰ ਨੇ ਦੱਸਿਆ ਮੈਂ ਕੱਲੀ ਨੇ ਨਹੀਂ, ਫੈਨਸ ਨਾਲ ਜਾਣਾ ਫ਼ਿਲਮ "ਪਰਾਹੁਣਾ" ਵੇਖਣ
ਕੁਲਵਿੰਦਰ ਬਿੱਲਾ ਦੀ ਜਲਦ ਆ ਰਹੀ ਪੰਜਾਬੀ ਫ਼ਿਲਮ ”ਪ੍ਰਾਹੁਣਾ”punjabi movie ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਅਤੇ ਕੁਲਵਿੰਦਰ ਬਿੱਲਾ ਵੀ ਆਪਣੀ ਇਸ ਫ਼ਿਲਮ ਨੂੰ ਲੈਕੇ ਕਾਫੀ ਉਤਸਾਹਿਤ ਹਨ | ਇਹ ਫ਼ਿਲਮ 28 ਸਤੰਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ ਹੋਣ ਜਾ ਰਹੀ ਹੈ | ਫੈਨਸ ਵੱਲੋਂ ਵੀ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ | ਇਸ ਫ਼ਿਲਮ ਦੀ ਪੂਰੀ ਸਟਾਰਕਾਸਟ ਵੱਲੋਂ ਫ਼ਿਲਮ ਦੀ ਪ੍ਰਮੋਸ਼ਨ ਕਾਫੀ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ | ਫ਼ਿਲਮ ਦੀ ਪ੍ਰਮੋਸ਼ਨ ਨੂੰ ਲੈਕੇ ” ਕੁਲਵਿੰਦਰ ਬਿੱਲਾ ” ਨੇਂ ਹਾਲ ਹੀ ਵਿੱਚ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤਾ ਹੈ ਜਿਸ ਵਿੱਚ ਪੰਜਾਬੀ ਅਦਾਕਾਰਾ ” ਮੈਂਡੀ ਤੱਖਰ” mandy takhar ਸ਼ੀਸ਼ੇ ਅੱਗੇ ਬੈਠਕੇ ਤਿਆਰ ਹੋ ਰਹੇ ਹਨ ਅਤੇ ਨਾਲ ਹੀ ਕੁਲਵਿੰਦਰ ਬਿੱਲਾ ਨੂੰ ਕਹਿ ਰਹੀ ਹੈ ਕਿ ਤੁਹਾਡੀ ਫ਼ਿਲਮ ਪ੍ਰਾਹੁਣਾ ਦਾ ਟ੍ਰੇਲਰ ਬਹੁਤ ਹੀ ਵਧੀਆ ਲੱਗਾ | ਮੈਂ ਹੁਣ ਫ਼ਿਲਮ ਵੇਖਣ ਜਾਣਾ ਤੇ ਮੈਨੂੰ ਤੁਸੀਂ ਹੀ ਲੈਕੇ ਜਾਣਾ ਹੈ |
https://www.facebook.com/iMandyTakhar/videos/327172234515863/?__xts__%5B0%5D=68.ARDuGCzFeRFBKQrubq7ttcuKZX8ATjQDvXIC05hB-9Au91uoatuxN3nhor7-bVUQOtTth7daTXdP1e4AYDIsdW5c6T323_AW7MDukVFK145yughZ3qMLDsgUMi-0JIY7mOPkp-leMysK4qAoqcM-gd9cG8qiZuUe9JTDMQNhnmGH0g4IBrGw&__tn__=-R
ਇਸ ਤੋਂ ਇਲਾਵਾ ਉਹਨਾਂ ਨੇਂ ਫ਼ਿਲਮ ਦੀ ਸਟਾਰਕਾਸਟ ਬਾਰੇ ਦੱਸਦੇ ਹੋਏ ਓਹ ਆਪਣੇ ਫੈਨਸ ਨੂੰ ਫ਼ਿਲਮ ਵੇਖਣ ਲਈ ਕਹਿ ਰਹੇ ਹਨ | ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਕੁਲਵਿੰਦਰ ਬਿੱਲਾ ਨੂੰ ਉਮੀਦ ਹੈ ਕਿ ਇਹਨਾਂ ਦੀ ਇਸ ਫ਼ਿਲਮ punjabi film ਨੂੰ ਫੈਨਸ ਵੱਲੋਂ ਕਾਫੀ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ |
Kulwinder Billa’s Third Punjabi Film “Television’ Goes On Floor
ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਵਿੱਚ ਕੁਲਵਿੰਦਰ ਬਿੱਲਾ ਅਤੇ ਵਾਮਿਕਾ ਗੱਬੀ ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ |