Advertisment

ਬਾਲੀਵੁੱਡ ਦੀ ਇਸ ਅਦਾਕਾਰਾ ਨੇ 5 ਸਾਲ ਬਾਅਦ ਹੀ ਪਤੀ ਤੋਂ ਲਿਆ ਤਲਾਕ

author-image
By Shaminder
New Update
ਬਾਲੀਵੁੱਡ ਦੀ ਇਸ ਅਦਾਕਾਰਾ ਨੇ 5 ਸਾਲ ਬਾਅਦ ਹੀ ਪਤੀ ਤੋਂ ਲਿਆ ਤਲਾਕ
Advertisment
ਕਹਿੰਦੇ ਹਨ ਕਿ ਜੋੜੀਆਂ ਉਪਰੋਂ ਬਣ ਕੇ ਆਉਂਦੀਆਂ ਹਨ ।ਪਰ ਕੁਝ ਜੋੜੀਆਂ ਹੀ ਹਨ ਜੋ ਸਾਰੀ ਉਮਰ ਹਰ ਦੁੱਖ ਸੁੱਖ ‘ਚ ਇੱਕ ਦੂਜੇ ਦਾ ਸਾਥ ਦਿੰਦੀਆਂ ਹਨ ।Actress Minissha Lamba Divorce With Her Husbandਬਾਲੀਵੁੱਡ ਅਦਾਕਾਰਾ ਮਨੀਸ਼ਾ ਲਾਂਬਾ ਦੀਆਂ ਹੁਣ ਪਤੀ ਨਾਲੋਂ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । https://www.instagram.com/p/CDQcjTvhMIP/ ਹਾਲਾਂਕਿ ਪਹਿਲਾਂ ਵੀ ਕਈ ਵਾਰ ਇਹ ਖ਼ਬਰਾਂ ਆ ਰਹੀਆਂ ਸਨ ਕਿ ਮਨੀਸ਼ਾ ‘ਤੇ ਉਨ੍ਹਾਂ ਦੇ ਪਤੀ ਦਰਮਿਆਨ ਕੁਝ ਵੀ ਠੀਕ ਨਹੀਂ ਵੱਲ ਰਿਹਾ । ਪਰ ਹੁਣ ਇਹ ਖ਼ਬਰ ਪੁਖਤਾ ਹੋ ਚੁੱਕੀ ਹੈ ।ਹਾਲਾਂਕਿ ਮਨੀਸ਼ਾ ਨੇ ਕਦੀ ਇਸ ਮਾਮਲੇ 'ਤੇ ਕੋਈ ਬਿਆਨ ਨਹੀਂ ਦਿੱਤਾ ਸੀ। https://www.instagram.com/p/CBp3qnzhKM8/ ਹਾਲਾਂਕਿ ਮੀਡੀਆ ਨੇ ਉਨ੍ਹਾਂ ਤੋਂ ਇਸ ਦੌਰਾਨ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮਨੀਸ਼ਾ ਨੇ ਚੁੱਪੀ ਬਣਾਈ ਰੱਖੀ। ਪਰ ਹੁਣ ਇਸ ਖ਼ਬਰ 'ਤੇ ਖ਼ੁਦ ਮਨੀਸ਼ਾ ਨੇ ਮੋਹਰ ਲਗਾ ਦਿੱਤੀ ਹੈ ਤੇ ਇਹ ਕਨਫਰਮ ਕਰ ਦਿੱਤਾ ਹੈ ਕਿ ਉਹ ਤੇ ਰਿਆਨ ਵੱਖ ਹੋ ਗਏ ਹਨ। ਮਨੀਸ਼ਾ ਨੇ ਕਿਹਾ, 'ਹਾਂ, ਮੈਂ ਤੇ ਰਿਆਨ ਆਪਸੀ ਸਹਿਮਤੀ ਨਾਲ ਵੱਖ ਹੋ ਗਏ ਹਾਂ। ਲੀਗਲ ਕਾਰਵਾਈ ਵੀ ਪੂਰੀ ਹੋ ਗਈ ਹੈ'। https://www.instagram.com/p/B9RWi7gBxZZ/
Advertisment

Stay updated with the latest news headlines.

Follow us:
Advertisment
Advertisment
Latest Stories
Advertisment