ਅਦਾਕਾਰਾ ਮੋਨਿਕਾ ਬੇਦੀ ਭਾਲ ਰਹੀ ਹੈ ਫ਼ਿਲਮ ਇੰਡਸਟਰੀ 'ਚ ਕੰਮ

written by PTC Buzz | November 23, 2017

ਪਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਮੋਨਿਕਾ ਬੇਦੀ Monica Bedi ਅੱਜ ਕਲ ਇਕ ਦਮਦਾਰ ਭੂਮਿਕਾ ਦੀ ਭਾਲ ਵਿਚ ਹੈ |

ਜਿਸ ਨਾਲ ਉਹ ਦੁਬਾਰਾ ਤੋਂ ਜ਼ਬਰਦਸਤ ਤੇ ਧਮਾਕੇਦਾਰ ਵਾਪਸੀ ਕਰ ਸਕਣ | ਸੁਨਣ ਚ ਆਇਆ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਆਏ ਦਿਨ ਉਨ੍ਹਾਂ ਨੂੰ ਬਹੁਤ ਸਾਰੀਆਂ ਫ਼ਿਲਮਾਂ ਦੇ ਆਫ਼ਰ ਆ ਰਹੇ ਨੇ, ਪਰ ਉਨ੍ਹਾਂ ਨੂੰ ਤਲਾਸ਼ ਹੈ ਇਕ ਅਜਿਹੀ ਮੂਵੀ ਦੀ ਜੋ ਉਨ੍ਹਾਂ ਦੇ ਕਰਿਅਰ ਦੀ ਸੱਭ ਤੋਂ ਵੱਡੀ ਹਿੱਟ ਹੋਵੇ | ਇਸ ਲਈ ਉਹ ਆਪਣੀ ਭੂਮਿਕਾ ਨੂੰ ਲੈ ਕੇ ਬਹੁਤ ਚੁਗੁਣੀ ਹੋ ਗਈ ਹੈ |

0 Comments
0

You may also like