Advertisment

ਹੁਣ ਅਦਾਕਾਰਾ ਨਤਾਸ਼ਾ ਸੂਰੀ ਨੂੰ ਹੋਇਆ ਕੋਰੋਨਾ ਵਾਇਰਸ, ਅਦਾਕਾਰਾ ਨੇ ਸ਼ੋਅ ਦੀ ਪ੍ਰਮੋਸ਼ਨ ਵਿਚਾਲੇ ਛੱਡੀ

author-image
By Shaminder
New Update
ਹੁਣ ਅਦਾਕਾਰਾ ਨਤਾਸ਼ਾ ਸੂਰੀ ਨੂੰ ਹੋਇਆ ਕੋਰੋਨਾ ਵਾਇਰਸ, ਅਦਾਕਾਰਾ ਨੇ ਸ਼ੋਅ ਦੀ ਪ੍ਰਮੋਸ਼ਨ ਵਿਚਾਲੇ ਛੱਡੀ
Advertisment
ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ । ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੀਆਂ ਹਨ । ਅਦਾਕਾਰਾ ਨਤਾਸ਼ਾ ਸੂਰੀ ਦੀ ਕੋਰੋਨਾ ਰਿਪੋਰਟ ਵੀ ਪਾਜ਼ਟਿਵ ਆਈ ਹੈ । ਨਤਾਸ਼ਾ ਏਨੀਂ ਦਿਨੀਂ ਆਪਣੇ ਥ੍ਰਿਲਰ ਸ਼ੋਅ ‘ਡੇਂਜਰਸ’ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ । ਪਰ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਉਹ ਆਪਣੇ ਸ਼ੋਅ ਦੀ ਪ੍ਰਮੋਸ਼ਨ ਨਹੀਂ ਕਰ ਪਾ ਰਹੀ । https://www.instagram.com/p/CDvV0RRnkRn/ ਅਦਾਕਾਰਾ ਅਗਸਤ ਦੀ ਸ਼ੁਰੂਆਤ ‘ਚ ਪੁਣੇ ਗਈ ਸੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਸੇ ਦੌਰਾਨ ਹੀ ਉਨ੍ਹਾਂ ਨੂੰ ਵਾਇਰਸ ਨੇ ਆਪਣੀ ਲਪੇਟ ‘ਚ ਲੈ ਲਿਆ ਹੈ । ਇਸ ਦੇ ਨਾਲ ਹੀ ਅਦਾਕਾਰਾ ਦਾ ਕਹਿਣਾ ਹੈ ਕਿ ਇੲਹ ਵਾਇਰਸ ਉਨ੍ਹਾਂ ਨੇ ਆਪਣੀ ਭੈਣ ਅਤੇ ਦਾਦੀ ਨੂੰ ਵੀ ਦੇ ਦਿੱਤਾ ਹੈ। https://www.instagram.com/p/CCxfSzJH0oP/ ਨਤਾਸ਼ਾ ਨੇ ਕਿਹਾ 'ਉਹ ਬਿਮਾਰ ਹੈ ਪਰ ਹੌਲ਼ੀ-ਹੌਲ਼ੀ ਸਭ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਇਹ ਅਜੀਬ ਇਤਫਾਕ ਹੈ ਕਿ ਮੈਨੂੰ ਮੇਰੀ ਫਿਲਮ ਡੇਂਜਰਸ ਦੀ ਪ੍ਰਮੋਸ਼ਨ ਤੋਂ ਦੂਰ ਰਹਿਣਾ ਪਵੇਗਾ, ਜੋ 14 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment