ਇਸ ਟੀਵੀ ਅਦਾਕਾਰਾ ਦੇ ਘਰ ਬੱਚੀ ਨੇ ਲਿਆ ਜਨਮ,ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ 

written by Shaminder | May 15, 2019

ਟੀਵੀ ਐਕਟਰੈੱਸ ਨਵੀਨਾ ਬੋਲੇ ਦੇ ਘਰ ਬੱਚੀ ਨੇ ਜਨਮ ਲਿਆ ਹੈ ।ਨਵੀਨਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇੱਕ ਤਸਵੀਰ ਸਾਂਝੀ ਕੀਤੀ । ਇਸ ਤਸਵੀਰ 'ਚ ਇਟਸ ਏ ਗਰਲ । ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਹੋਰ ਵੇਖੋ:ਅੱਖਾਂ ਦੇ ਸਾਹਮਣੇ ਦੋ ਸਾਲ ਦੀ ਬੱਚੀ ਦੀ ਹੋ ਗਈ ਸੀ ਮੌਤ, ਸਦਮੇ ‘ਚ ਆਏ ਅਦਾਕਾਰ ਨੇ ਬਿਆਨ ਕੀਤੀ ਪੂਰੀ ਘਟਨਾ https://www.instagram.com/p/Bu1SV2kgoH7/ ਉਨ੍ਹਾਂ ਨੇ ਆਪਣੀ ਧੀ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ ਅਤੇ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਨਾਂਅ 'ਕਮਿਆਰਾ' ਰੱਖਿਆ ਹੈ ।ਦੱਸ ਦਈਏ ਕਿ ਪ੍ਰੈਗਨੇਂਸੀ ਦੌਰਾਨ ਉਨ੍ਹਾਂ ਦੇ ਪਤੀ ਨੇ ਨਵੀਨਾ ਲਈ ਇੱਕ ਸਰਪ੍ਰਾਈਜ਼ ਪਾਰਟੀ ਵੀ ਰੱਖੀ ਸੀ । https://www.instagram.com/p/BxdAb6-h-UG/ ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ । ਨਵੀਨਾ ਨੇ ਦੋ ਹਜ਼ਾਰ ਸਤਾਰਾਂ 'ਚ ਆਪਣੇ ਬੁਆਏ ਫ੍ਰੈਂਡ ਕਰਨਜੀਤ ਨਾਲ ਵਿਆਹ ਕਰਵਾਇਆ ਸੀ । ਉਹ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਅਤੇ ਸੁਪਰਹਿੱਟ ਸੀਰੀਅਲ ਇਸ਼ਕਬਾਜ਼ 'ਚ ਵੀ ਨਜ਼ਰ ਆ ਚੁੱਕੀ ਹੈ । [embed]https://www.instagram.com/p/Bus-HyIAtX3/[/embed]  

0 Comments
0

You may also like