ਨੀਰੂ ਬਾਜਵਾ ਨੂੰ ਇਹ ਗੀਤ ਹੈ ਬੇਹੱਦ ਪਸੰਦ ,ਆਪਣੀ ਧੀ ਨਾਲ ਇਸ ਗੀਤ 'ਤੇ ਕੀਤੀ ਮਸਤੀ,ਵੀਡੀਓ ਕੀਤਾ ਸਾਂਝਾ  

written by Shaminder | July 16, 2019

ਨੀਰੂ ਬਾਜਵਾ ਨੇ ਆਪਣੀ ਧੀ ਦੇ ਨਾਲ ਮਸਤੀ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਨੀਰੂ ਬਾਜਵਾ ਆਪਣੀ ਧੀ ਨਾਲ ਛੜਾ ਫ਼ਿਲਮ ਦਾ ਇੱਕ ਗੀਤ ਗਾ ਰਹੀ ਹੈ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਿਆਰੀ ਜਿਹੀ ਧੀ ਵੀ ਮੌਜੂਦ ਹੈ ਅਤੇ ਉਹ ਵੀ ਆਪਣੀ ਮਾਂ ਦਾ ਸਾਥ ਦੇ ਰਹੀ ਹੈ । ਇਸ ਵੀਡੀਓ 'ਚ ਦੋਵੇਂ ਮਾਵਾਂ ਧੀਆਂ ਇਸ ਗੀਤ 'ਤੇ ਟਿਕਟੌਕ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।
[embed]https://www.instagram.com/p/Bz40se_BMDX/[/embed]
ਇਹ ਗੀਤ ਛੜਾ ਫ਼ਿਲਮ ਦਾ ਸੀ ਜਿਸ ਨੂੰ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ 'ਤੇ ਫ਼ਿਲਮਾਇਆ ਗਿਆ ਸੀ । ਇਹ ਫ਼ਿਲਮ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਹੈ ਅਤੇ ਇਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।
[embed]https://www.instagram.com/p/Bz40li3hnr1/[/embed]
ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰ੍ਹਾਂ ਫ਼ਿਲਮ 'ਚ ਨੀਰੂ ਅਤੇ ਦਿਲਜੀਤ ਦੋਸਾਂਝ ਨੇ ਇਸ ਗੀਤ ਤੇ ਖੂਬ ਮਸਤੀ ਕੀਤੀ ਸੀ ਅਤੇ ਹੁਣ ਆਫ਼ ਸਕਰੀਨ ਨੀਰੂ ਅਤੇ ਉਨ੍ਹਾਂ ਦੀ ਧੀ ਮਸਤੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ।
[embed]https://www.instagram.com/p/BzDkzBvBR85/[/embed]

0 Comments
0

You may also like