ਹੱਥਾਂ ‘ਚ ਚੂੜਾ ਪਾਈ ਵਿਆਹ ਤੋਂ ਬਾਅਦ ਪਹਿਲੀ ਵਾਰ ਪਤੀ ਨਾਲ ਨਜ਼ਰ ਆਈ ਅਦਾਕਾਰਾ ਪੂਨਮ ਪਾਂਡੇ, ਵੀਡੀਓ ਵਾਇਰਲ
ਅਦਾਕਾਰਾ ਪੂਨਮ ਪਾਂਡੇ ਜਿਨ੍ਹਾਂ ਨੇ ਕਿ ਪਿਛਲੇ ਦਿਨੀਂ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਪੂਨਮ ਪਾਂਡੇ ਦਾ ਨਵਾਂ ਅਵਤਾਰ ਤੁਸੀਂ ਵੇਖ ਸਕਦੇ ਹੋ ਕਿ ਪੂਨਮ ਨੇ ਆਪਣੀ ਮਾਂਗ ‘ਚ ਸਿੰਦੂਰ ਲਗਾਇਆ ਹੋਇਆ ਹੈ ਅਤੇ ਹੱਥਾਂ ‘ਚ ਚੂੜੀਆਂ ਪਾਈਆਂ ਹੋਈਆਂ ਹਨ ।
ਹੋਰ ਪੜ੍ਹੋ:ਅਦਾਕਾਰਾ ਪੂਨਮ ਪਾਂਡੇ ਨੇ ਆਪਣੇ ਬੁਆਏ ਫਰੈਂਡ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
poonam
ਵਿਆਹ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਪਤੀ ਸੈਮ ਬਾਂਬੇ ਦੇ ਨਾਲ ਨਜ਼ਰ ਆਈ ਅਤੇ ਦੋਵਾਂ ਨੂੰ ਏਅਰਪੋਰਟ ਤੇ ਸਪਾਟ ਕੀਤਾ ਗਿਆ ।ਪੂਨਮ ਕਾਫੀ ਸਿੰਪਲ ਨਜ਼ਰ ਆ ਰਹੀ ਸੀ ।
poonam pandey
ਦੋਨਾਂ ਨੇ ਫੇਸ ਮਾਸਕ ਲਗਾਇਆ ਹੋਇਆ ਸੀ । ਦੋਵਾਂ ਨੇ ਮੀਡੀਆ ਦੇ ਸਾਹਮਣੇ ਖੂਬ ਪੋਜ਼ ਵੀ ਦਿੱਤੇ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਨੇ ।
View this post on Instagram
ਦੱਸ ਦਈਏ ਕਿ ਪੂਨਮ ਨੇ ਲਾਕਡਾਊਨ ਦੌਰਾਨ ਹੀ ਜੁਲਾਈ ‘ਚ ਸੈਮ ਨਾਲ ਮੰਗਣੀ ਕਰਵਾਈ ਸੀ, ਜਿਸ ਤੋਂ ਬਾਅਦ ਹੁਣ ਦੋਵਾਂ ਨੇ ਵਿਆਹ ਕਰਵਾਇਆ ਹੈ ।