Advertisment

ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਪਰਿਵਾਰ ਵੀ ਪੱਬਾਂ ਭਾਰ ,ਵੇਖੋ ਵੀਡਿਓ

author-image
By Shaminder
New Update
ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਪਰਿਵਾਰ ਵੀ ਪੱਬਾਂ ਭਾਰ ,ਵੇਖੋ ਵੀਡਿਓ
Advertisment
ਪ੍ਰਿਯੰਕਾ ਚੋਪੜਾ ਜੋਧਪੁਰ ਪਹੁੰਚ ਚੁੱਕੀ ਹੈ ਅਤੇ ਉਸ ਦੇ ਨਾਲ ਹੀ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਅਤੇ ਮਿੱਤਰ ਵੀ ਵਿਆਹ ਲਈ ਰਵਾਨਾ ਹੋ ਚੁੱਕੇ ਨੇ। ਪਰਿਵਾਰ ਦੇ ਜੀਅ ਵੀ ਪਹੁੰਚ ਰਹੇ ਨੇ ਅਤੇ ਪਰਨੀਤੀ ਚੋਪੜਾ ਵੀ ਆਪਣੀ ਭੈਣ ਦੇ ਵਿਆਹ ਲਈ ਜੋਧਪੁਰ ਪਹੁੰਚ ਚੁੱਕੀ ਹੈ । ਪਰਨੀਤੀ ਚੋਪੜਾ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਨੇ । ਹੋਰ ਵੇਖੋ: ਸ਼ਾਹਿਦ ਦੇ ਭਰਾ ਇਸ਼ਾਂਤ ਖੱਟੜ ਦੀ ਇਸ ਵੀਡਿਓ ਨੂੰ ਦੇਖ ਕੇ ਕੋਈ ਵੀ ਨੱਚਣ ਲਈ ਮਜ਼ਬੂਰ ਹੋ ਜਾਵੇ, ਦੇਖੋ ਵੀਡਿਓ
Advertisment
https://www.instagram.com/p/Bqv_kRzDtqL/ ਜਿਨ੍ਹਾਂ 'ਚ ਉਹ ਪ੍ਰਿਯੰਕਾ ਚੋਪੜਾ ਦੇ ਵਿਆਹ ਲਈ ਏਅਰਪੋਰਟ 'ਤੇ ਵੇਖੀ ਗਈ । ਪਰਨੀਤੀ ਚੋਪੜਾ ਵੀ ਆਪਣੀ ਭੈਣ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਆਪਣੀ ਭੈਣ ਪ੍ਰਿਯੰਕਾ ਚੋਪੜਾ ਦੇ ਵਿਆਹ ਨੂੰ ਲੈ ਕੇ ਕਿੰਨੀ ਉਤਸ਼ਾਹਿਤ ਹੈ । ਹੋਰ ਵੇਖੋ: ਪੀਟੀਸੀ ਪੰਜਾਬੀ ‘ਤੇ ਚੱਲੇਗੀ ‘ਦਾ ਡਾਈਵੋਰਸੀ ਪਾਰਟੀ’ ਵੇਖਣਾ ਨਾ ਭੁੱਲਣਾ https://www.instagram.com/p/Bqv6JzUDk5_/ ਪੂਰਾ ਪਰਿਵਾਰ ਪ੍ਰਿਯੰਕਾ ਦੇ ਵਿਆਹ ਨੂੰ ਲੈ ਕੇ ਬੇਹੱਦ ਖੁਸ਼ ਹੈ ਅਤੇ ਖੁਸ਼ੀ ਦੇ ਇਹ ਭਾਵ ਸਭ ਦੇ ਚਿਹਰਿਆਂ 'ਤੇ ਸਾਫ ਝਲਕ ਰਹੇ ਨੇ । ਤੁਸੀਂ ਵੀ ਵੇਖੋ ਪ੍ਰਿਯੰਕਾ ਦੇ ਪਰਿਵਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ । ਤੁਹਾਨੂੰ ਦੱਸ ਦਈਏ ਕਿ ਅੱਜ ਹੀ ਪ੍ਰਿਯੰਕਾ ਦਾ ਪਰਿਵਾਰ ਅਤੇ ਸਹੁਰਾ ਪਰਿਵਾਰ ਵਿਆਹ ਲਈ ਜੋਧਪੁਰ ਪਹੁੰਚ ਚੁੱਕਿਆ ਹੈ ।ਇਹ ਜੋੜੀ ਜਲਦ ਹੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੀ ਹੈ । priyanka chopra priyanka chopra
Advertisment

Stay updated with the latest news headlines.

Follow us:
Advertisment
Advertisment
Latest Stories
Advertisment