Advertisment

ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਲਿਆ ਇਹ ਵੱਡਾ ਫ਼ੈਸਲਾ, ਕਦੇ ਇਸ ਚੀਜ਼ ਦੀ ਰਹੀ ਹੈ ਆਦੀ

author-image
By Shaminder
New Update
ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਲਿਆ ਇਹ ਵੱਡਾ ਫ਼ੈਸਲਾ, ਕਦੇ ਇਸ ਚੀਜ਼ ਦੀ ਰਹੀ ਹੈ ਆਦੀ
Advertisment
ਅਦਾਕਾਰਾ ਰਕੁਲਪ੍ਰੀਤ ਸਿੰਘ ਨੇ ਸ਼ਾਕਾਹਾਰੀ ਬਣਨ ਦਾ ਫ਼ੈਸਲਾ ਲਿਆ ਹੈ। ਕਦੇ ਹਮੇਸ਼ਾ ਆਪਣੇ ਖਾਣੇ 'ਚ ਮੀਟ ਮੱਛੀ ਖਾਣ ਵਾਲੀ ਰਕੁਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਫ਼ੈਸਲਾ ਹੈ ।ਇੱਕ ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਉਨ੍ਹਾਂ ਨੇ ਪਿਓਰ ਵਿਜ ਡਾਈਟ ਅਪਨਾਉਣ ਨੂੰ ਲੈ ਕੇ ਕਿਹਾ ਕਿ 'ਸਬਜ਼ੀਆਂ ਮੈਨੂੰ ਬਹੁਤ ਪਸੰਦ ਹਨ, ਪਰ ਮੇਰੇ ਖਾਣੇ 'ਚ ਹਮੇਸ਼ਾ ਹੀ ਮੀਟ ਸ਼ਾਮਿਲ ਹੁੰਦਾ ਸੀ, ਮੈਂ ਬਹੁਤ ਵੱਡੀ ਮਾਂਸਾਹਾਰੀ ਸੀ । ਹੋਰ ਵੇਖੋ:ਇਹ ਪੰਜਾਬਣ ਬਾਲੀਵੁੱਡ ਦੇ ਨਾਲ-ਨਾਲ ਦੱਖਣ ਦੀਆਂ ਫ਼ਿਲਮਾਂ ਦੀ ਹੈ ਰਾਣੀ,ਜਾਣੋ ਰਕੁਲਪ੍ਰੀਤ ਦੇ ਜੀਵਨ ਅਤੇ ਫ਼ਿਲਮ ਕਰੀਅਰ ਬਾਰੇ https://www.instagram.com/p/BywViDAh5n8/ ਪਰ ਇੱਕ ਦਿਨ ਅਚਾਨਕ ਮੈਂ ਆਪਣੇ ਮਨ 'ਚ ਹੀ ਫ਼ੈਸਲਾ ਕੀਤਾ ਅਤੇ ਹੁਣ ਮੈਂ ਊਰਜਾ ਨਾਲ ਭਰਪੂਰ ਅਤੇ ਹਲਕਾ ਮਹਿਸੂਸ ਕਰ ਰਹੀ ਹਾਂ'। https://www.instagram.com/p/BwtJ_rRny7l/ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਅਜੇ ਦੇਵਗਨ ਦੇ ਨਾਲ 'ਦੇ ਦੇ ਪਿਆਰ ਦੇ' ਅਤੇ ਰਾਜ ਕੁਮਾਰ ਰਾਓ ਅਤੇ ਹੇਮਾ ਮਾਲਿਨੀ ਦੇ ਨਾਲ ਫ਼ਿਲਮ 'ਸ਼ਿਮਲਾ ਮਿਰਚ' 'ਚ ਨਜ਼ਰ ਆਈ ਸੀ ।ਫ਼ਿਲਹਾਲ ਰਕੁਲਪ੍ਰੀਤ ਸਿੰਘ ਆਾਪਣੀ ਆਉਣ ਵਾਲੀ ਫ਼ਿਲਮ 'ਅਟੈਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment