Advertisment

ਜਦੋਂ ਇਸ ਕੰਮ ਲਈ ਲੋਕਾਂ ਨਾਲ ਸੜਕ ‘ਤੇ ਉੱਤਰੀ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ,ਹਰ ਪਾਸੇ ਹੋ ਰਹੀ ਤਾਰੀਫ਼

author-image
By Shaminder
New Update
ਜਦੋਂ ਇਸ ਕੰਮ ਲਈ ਲੋਕਾਂ ਨਾਲ ਸੜਕ ‘ਤੇ ਉੱਤਰੀ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ,ਹਰ ਪਾਸੇ ਹੋ ਰਹੀ ਤਾਰੀਫ਼
Advertisment
ਵਾਤਾਵਰਨ ‘ਚ ਵੱਧਦਾ ਪ੍ਰਦੂਸ਼ਣ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ । ਗਲੇਸ਼ੀਅਰ ਪਿੰਘਲ ਰਹੇ ਨੇ ਜਿਸ ਕਾਰਨ ਵਾਤਾਵਰਨ ‘ਚ ਅੰਸਤੁਲਨ ਵੱਧਦਾ ਜਾ ਰਿਹਾ ਹੈ ਕਦੇ ਹੜ੍ਹ ਅਤੇ ਸੋਕੇ ਵਰਗੀਆਂ ਸਥਿਤੀਆਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ ।ਜਿਸ ਦੀਆਂ ਮਿਸਾਲਾਂ ਹਾਲ ਹੀ ‘ਚ ਆਏ ਹੜ੍ਹ ਦੀਆਂ ਵੇਖੀਆਂ ਜਾ ਸਕਦੀਆਂ ਹਨ । ਪਰ ਇਸ ਦੇ ਬਾਵਜੂਦ ਵਿਕਾਸ ਦੇ ਨਾਂਅ ‘ਤੇ ਅਸੀਂ ਵਿਨਾਸ਼ ਵੱਲ ਵੱਧਦੇ ਜਾ ਰਹੇ ਹਾਂ । ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਵੀ ਬੱਝੇਗੀ ਵਿਆਹ ਦੇ ਬੰਧਨ ‘ਚ !
Advertisment
https://www.instagram.com/p/B15K8axnph2/ ਕਿਉਂਕਿ ਵਿਕਾਸ ਦੇ ਨਾਂਅ ‘ਤੇ ਹਰੇ ਭਰੇ ਰੁੱਖਾਂ ਦੀ ਬਲੀ ਚੜਾਈ ਜਾ ਰਹੀ ਹੈ । ਇਸੇ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਹੈ ਮੁੰਬਈ ‘ਚ । ਜਿੱਥੇ ਮੈਟਰੋ ਦਾ ਨਿਰਮਾਣ ਕਰਨ ਲਈ ਬੀਐੱਮਸੀ ਵੱਲੋਂ 2700 ਰੁੱਖ ਵੱਢਣ ਦੀ ਇਜਾਜ਼ਤ ਦਿੱਤੀ ਗਈ ਹੈ । ਪਰ ਇਸ ਦੇ ਨਾਲ ਹੀ ਰੁੱਖ ਵੱਢਣ ਦਾ ਵਿਰੋਧ ਵੀ ਸ਼ੁਰੂ ਹੋ ਚੁੱਕਿਆ ਹੈ । shraddha kapoor against tree cut के लिए इमेज परिणाम ਉੱਥੇ ਹੀ ਅਦਾਕਾਰਾ ਸ਼ਰਧਾ ਕਪੂਰ ਨੇ ਰੁੱਖਾਂ ਨੂੰ ਬਚਾਉਣ ਲਈ ਸੜਕਾਂ ‘ਤੇ ਉੱਤਰ ਆਈ ਅਤੇ ਬਰਸਾਤ ਦੇ ਬਾਵਜੂਦ ਵਿਰੋਧ ਕਰਨ ਆਏ ਲੋਕਾਂ ਨਾਲ ਮੌਜੂਦ ਰਹੀ ਅਤੇ ਲੋਕਾਂ ਨੂੰ ਰੁੱਖ ਬਚਾਉਣ ਦੀ ਅਪੀਲ ਕੀਤੀ । shraddha kapoor against tree cut के लिए इमेज परिणाम ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾ ਕੇ ਵੀ ਲੋਕਾਂ ਨੂੰ ਰੁੱਖਾਂ ਨੂੰ ਬਚਾਉਣ ਲਈ ਕਿਹਾ ਹੈ । ਸ਼ਰਧਾ ਕਪੂਰ ਵੱਲੋਂ ਚੁੱਕੇ ਗਏ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੀ ਇਸ ਪੋਸਟ ਨੂੰ ਪਸੰਦ ਕਰ ਰਹੇ ਨੇ ਅਤੇ ਲਗਾਤਾਰ ਸ਼ੇਅਰ ਕਰ ਰਹੇ ਨੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment