ਸੁਰਵੀਨ ਚਾਵਲਾ ਨੇ ਆਪਣੀ ਨਵਜਾਤ ਬੱਚੀ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ 

written by Shaminder | May 13, 2019

ਸੁਰਵੀਨ ਚਾਵਲਾ ਨੇ ਆਪਣੀ ਬੱਚੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਹਾਲਾਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਬੱਚੀ ਨਾਲ ਤਸਵੀਰਾਂ ਸਾਝੀਆਂ ਕੀਤੀਆ ਸਨ । ਪਰ ਉਨ੍ਹਾਂ 'ਚ ਬੱਚੀ ਦਾ ਚਿਹਰਾ ਦਿਖਾਈ ਨਹੀਂ ਸੀ ਦਿੰਦਾ ਪਰ ਹੁਣ ਉਨ੍ਹਾਂ ਨੇ ਜੋ ਤਸਵੀਰ ਸਾਂਝੀ ਕੀਤੀ ਹੈ ਉਸ 'ਚ ਬੱਚੀ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ ਹੈ । ਹੋਰ ਵੇਖੋ :ਸੁਰਵੀਨ ਚਾਵਲਾ ਦੀ ਆਪਣੇ ਨਵਜਾਤ ਬੱਚੇ ਨਾਲ ਪਹਿਲੀ ਤਸਵੀਰ ਆਈ ਸਾਹਮਣੇ https://www.instagram.com/p/BwcWTqgndtU/ ਦੱਸ ਦਈਏ ਕਿ ਸੁਰਵੀਨ ਚਾਵਲਾ ਨੇ ਕੁਝ ਹੀ ਦਿਨ ਪਹਿਲਾਂ ਇੱਕ ਬੱਚੀ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਕਈ ਤਸਵੀਰਾਂ ਬੱਚੀ ਦੇ ਨਾਲ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ । https://www.instagram.com/p/BxZXvXgnk_m/ ਸੁਰਵੀਨ ਚਾਵਲਾ ਦੀ ਆਪਣੀ ਬੱਚੀ ਈਵਾ ਨਾਲ ਪਹਿਲੀ ਤਸਵੀਰ ਸਾਹਮਣੇ ਆਈ ਹੈ । ਇਸ ਤਸਵੀਰ ‘ਚ ਸੁਰਵੀਨ ਆਪਣੀ ਬੱਚੀ ਦੇ ਨਾਲ  ਹੈ  ਅਤੇ ਬੇਹੱਦ ਖੁਸ਼ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਉਨ੍ਹਾਂ ਨੇ ਆਪਣੀ ਬੱਚੀ ਦਾ ਨਾਂਅ ਈਵਾ ਰੱਖਿਆ ਹੈ ।

0 Comments
0

You may also like