Advertisment

ਅਦਾਕਾਰਾ ਤਨਵੀ ਨਾਗੀ ਲੇਸਿਕ ਸਰਜਰੀ ਲਈ ਹਸਪਤਾਲ ‘ਚ ਹੋਈ ਭਰਤੀ, ਸਾਂਝੀ ਕੀਤੀ ਤਸਵੀਰ

author-image
By Shaminder
New Update
ਅਦਾਕਾਰਾ ਤਨਵੀ ਨਾਗੀ ਲੇਸਿਕ ਸਰਜਰੀ ਲਈ ਹਸਪਤਾਲ ‘ਚ ਹੋਈ ਭਰਤੀ, ਸਾਂਝੀ ਕੀਤੀ ਤਸਵੀਰ
Advertisment
ਅਦਾਕਾਰਾ ਤਨਵੀ ਨਾਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਉਨ੍ਹਾਂ ਨੇ ਸਾਂਝਾ ਕਰਦੇ ਹੋਏ ਲਿਖਿਆ ਕਿ “ਮੇਰੀਆਂ ਅੱਖਾਂ ਦੀ ਲੇਸਿਕ ਸਰਜਰੀ ਹੋਣ ਜਾ ਰਹੀ ਹੈ । ਮੈਂ ਬਿਨਾਂ ਐਨਕ ਅਤੇ ਕਾਂਟੈਕਟ ਲੈਂਸ ਤੋਂ ਬਿਨਾਂ ਦੇਖਣ ਲਈ ਉਤਸ਼ਾਹਿਤ ਹਾਂ । ਦੱਸ ਦਈਏ ਕਿ ਅਦਾਕਾਰਾ ਦਾ ਵੀਰਵਾਰ ਨੂੰ ਲੇਸਿਕ ਸਰਜਰੀ ਹੋਈ ਹੈ । https://www.instagram.com/p/CB2LdBwHRMN/ ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।ਨਿਸ਼ਾ ਬਾਨੋ ਨੇ ਵੀ ਦੋਵਾਂ ਦੇ ਵਿਆਹ ‘ਚ ਪ੍ਰਫਾਰਮੈਂਸ ਵੀ ਦਿੱਤੀ ਸੀ । https://www.instagram.com/p/B8X2tO4HUlv/ ਤਨਵੀ ਨਾਗੀ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਤਨਵੀ ਨਾਗੀ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੇ ਕੀਤੇ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment