ਵਾਮੀਕਾ ਗੱਬੀ ਦੀਆਂ ਫਨੀ ਵੀਡੀਓਜ਼ ਹੋਈਆਂ ਸ਼ੋਸ਼ਲ ਮੀਡੀਆ 'ਤੇ ਵਾਇਰਲ, ਦੇਖੋ ਵੀਡੀਓ

Written by  Aaseen Khan   |  February 08th 2019 11:38 AM  |  Updated: February 08th 2019 11:38 AM

ਵਾਮੀਕਾ ਗੱਬੀ ਦੀਆਂ ਫਨੀ ਵੀਡੀਓਜ਼ ਹੋਈਆਂ ਸ਼ੋਸ਼ਲ ਮੀਡੀਆ 'ਤੇ ਵਾਇਰਲ, ਦੇਖੋ ਵੀਡੀਓ

ਵਾਮੀਕਾ ਗੱਬੀ ਦੀਆਂ ਫਨੀ ਵੀਡੀਓਜ਼ ਹੋਈਆਂ ਸ਼ੋਸ਼ਲ ਮੀਡੀਆ 'ਤੇ ਵਾਇਰਲ, ਦੇਖੋ ਵੀਡੀਓ : ਸ਼ੋਸ਼ਲ ਮੀਡੀਆ 'ਤੇ ਅੱਜ ਕੱਲ ਗਾਣਿਆਂ ਅਤੇ ਫ਼ਿਲਮਾਂ ਦੇ ਡਾਇਲਾਗਜ਼ ਦੀ ਮਿਮਿਕਰੀ ਦਾ ਕਾਫੀ ਟਰੈਂਡ ਚੱਲ ਰਿਹਾ ਹੈ। ਆਮ ਤੋਂ ਖਾਸ ਵਿਅਕਤੀ ਇਸ ਟਰੈਂਡ ਦੇ ਚਲਦਿਆਂ ਹਰ ਰੋਜ਼ ਹੀ ਆਪਣੀਆਂ ਫਨੀ ਵੀਡੀਓਜ਼ ਬਣਾ ਕੇ ਸ਼ੋਸ਼ਲ ਮੀਡੀਆ 'ਤੇ ਅਪਲੋਡ ਕਰ ਰਹੇ ਹਨ।

 

View this post on Instagram

 

Ae Tu Chal reeeee !!!

A post shared by Wamiqa Gabbi (@wamiqagabbi) on

ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਵਾਮੀਕਾ ਗੱਬੀ ਵੀ ਪਿੱਛੇ ਨਹੀਂ ਰਹੀ ਹੈ। ਉਹਨਾਂ ਨੇ ਵੀ ਆਪਣੀਆਂ ਫਨੀ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਿਸੇ ਵੀਡੀਓ 'ਚ ਵਾਮੀਕਾ ਗੱਬੀ ਦੀਪਿਕਾ ਦੀ ਮਿਮਿਕਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਿਸੇ ਵੀਡੀਓ 'ਚ ਅਕਸ਼ੇ ਕੁਮਾਰ ਦੇ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ

 

View this post on Instagram

 

Ek chutki sindooooor ? (Blooper)

A post shared by Wamiqa Gabbi (@wamiqagabbi) on

ਉਹਨਾਂ ਅਜਿਹੀਆਂ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ ਜਿੰਨ੍ਹਾਂ ਨੂੰ ਦੇਖ ਕੇ ਹਾਸਾ ਨਹੀਂ ਰੁਕ ਰਿਹਾ।ਇੱਕ ਦੋ ਨਹੀਂ ਬਲਕਿ ਵਾਮੀਕਾ ਗੱਬੀ ਨੇ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ।ਵਾਮੀਕਾ ਗੱਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਰਮੀਸ਼ ਵਰਮਾ ਨਾਲ ਆਉਣ ਵਾਲੀ ਫਿਲਮ 'ਦਿਲ ਦੀਆਂ ਗੱਲਾਂ' 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਫਿਲਮ ਦਿਲ ਦੀਆਂ ਗੱਲਾਂ 10 ਮਈ ਨੂੰ ਵੱਡੇ ਪਰਦੇ ਤੇ ਰਿਲੀਜ਼ ਹੋਣ ਵਾਲੀ ਹੈ।

ਹੋਰ ਵੇਖੋ :ਜਲੰਧਰ ਤੇਂਦੂਆ ਮਾਮਲਾ – ਜੇ ਕਿਸੇ ਯੌਰਪ ਦੇਸ਼ ‘ਚ ਹੁੰਦਾ ਗੋਰਿਆਂ ਨੇ 10 ਮਿੰਟ ਲੌਣੇ ਸੀ ਫੜਨ ਨੂੰ – ਰੇਸ਼ਮ ਸਿੰਘ ਅਨਮੋਲ

 

View this post on Instagram

 

Koi Kuchh nahi Bolega !!!

A post shared by Wamiqa Gabbi (@wamiqagabbi) on

 

View this post on Instagram

 

Tera Gaun Kidhar hai?

A post shared by Wamiqa Gabbi (@wamiqagabbi) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network