ਵਿਨੋਦ ਮਹਿਰਾ ਦੀ ਦੂਜੀ ਪਤਨੀ ਸੀ ਇਹ ਅਦਾਕਾਰਾ, ਘਰੋਂ ਭੱਜ ਕੇ ਡਾਇਰੈਕਟਰ ਨਾਲ ਕਰਵਾ ਲਿਆ ਸੀ ਵਿਆਹ

written by Rupinder Kaler | February 13, 2021

ਅੱਜ ਬਾਲੀਵੁੱਡ ਦੇ ਉਸ ਚਰਚਿਤ ਬ੍ਰੇਕਅਪ ਦੀ ਗੱਲ ਕਰਦੇ ਹਾਂ ਜਿਸ ਨੇ 80 ਦੇ ਦਹਾਕੇ ਵਿੱਚ ਬਹੁਤ ਹੀ ਸੁਰਖੀਆਂ ਬਟੋਰੀਆਂ ਸਨ । ਅਸੀਂ ਗੱਲ ਕਰ ਰਹੇ ਹਾਂ ਵਿਨੋਦ ਮਹਿਰਾ ਤੇ ਬਿੰਦੀਆ ਗੋਸੁਆਮੀ ਦੀ, ਜਿਸ ਦੇ ਬ੍ਰੇਕਅਪ ਦੇ ਚਰਚੇ ਅੱਜ ਵੀ ਬਾਲੀਵੁੱਡ ਵਿੱਚ ਹੁੰਦੇ ਹਨ । ਬਿੰਦੀਆ ਗੋਸੁਅਮੀ ਵਿਨੋਦ ਮਹਿਰਾ ਦੀ ਦੂਜੀ ਪਤਨੀ ਸੀ । vinod ਹੋਰ ਪੜ੍ਹੋ : ਬਜੁਰਗ ਕਿਸਾਨ ਦੀ ਤਸਵੀਰ ਸਾਂਝੀ ਕਰਕੇ ਰੁਪਿੰਦਰ ਹਾਂਡਾ ਨੇ ਮੋਦੀ ਸਰਕਾਰ ’ਤੇ ਚੁੱਕੇ ਕਈ ਸਵਾਲ ਜੈਜ਼ੀ ਬੀ ਆਪਣੇ ਮਾਪਿਆਂ ਨੂੰ ਯਾਦ ਕਰਕੇ ਹੋਏ ਭਾਵੁਕ, ਤਸਵੀਰ ਕੀਤੀ ਸਾਂਝੀ ਪਰ 1985 ਉਹਨਾਂ ਨੇ ਫੇਮਸ ਡਾਇਰੈਕਟਰ ਜੇਪੀ ਦੱਤਾ ਨਾਲ ਵਿਆਹ ਕਰਵਾ ਲਿਆ ਸੀ । ਬਿੰਦੀਆ ਨੇ ਇਹ ਵਿਆਹ ਘਰੋਂ ਭੱਜ ਕੇ ਕੀਤਾ ਸੀ । ਕਹਿੰਦੇ ਹਨ ਕਿ ਬਿੰਦੀਆ ਨੇ ਇਹ ਵਿਆਹ ਵਿਨੋਦ ਮਹਿਰਾ ਦੀ ਘੱਟਦੀ ਪਾਪੂਲੈਰਿਟੀ ਕਰਕੇ ਕੀਤਾ ਸੀ । ਪਰ ਇਸੇ ਵਿਸ਼ੇ ਤੇ ਦੋਹਾਂ ਨੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ । ਪਰ ਏਨਾਂ ਜ਼ਰੂਰ ਹੈ ਕਿ ਬਿੰਦੀਆ ਨੂੰ ਘਰ ਵਾਪਿਸ ਲਿਆਉਣ ਲਈ ਵਿਨੋਦ ਮਹਿਰਾ ਨੇ ਪੂਰੀ ਕੋਸ਼ਿਸ਼ ਕੀਤੀ ਸੀ । ਪਰ ਸਫਲਤਾ ਹੱਥ ਨਹੀਂ ਲੱਗੀ । ਬਿੰਦੀਆ ਤੋਂ ਪਹਿਲਾਂ ਵਿਨੋਦ ਦਾ ਮੀਨਾ ਬ੍ਰੋਕਾ ਨਾਲ ਵਿਆਹ ਟੁੱਟ ਚੁੱਕਿਆ ਸੀ ।ਇਸੇ ਕਰਕੇ ਦੂਜਾ ਵਿਆਹ ਟੁੱਟਣ ਕਰਕੇ ਵਿਨੋਦ ਬਹੁਤ ਦੁਖੀ ਹੋ ਗਏ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿੰਦੀਆ ਗੋਸੁਆਮੀ ਨੇ ਆਪਣੇ ਜਮਾਨੇ ਵਿੱਚ ਕਈ ਹਿੱਟ ਫ਼ਿਲਮਾਂ ਵਿੱਚੋ ਖੱਟਾ ਮੀਠਾ, ਗੋਲਮਾਲ ਵਰਗੀਆ ਫ਼ਿਲਮਾਂ ਦਿੱਤੀਆਂ ਸਨ ।

0 Comments
0

You may also like