Advertisment

ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ 

author-image
By Rupinder Kaler
New Update
ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ 
Advertisment
ਬਾਲੀਵੁੱਡ ਵਿੱਚ ਜ਼ੀਨਤ ਅਮਾਨ ਨੂੰ ਅਜਿਹੀ ਅਦਾਕਾਰਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਖਾਸ ਅੰਦਾਜ਼ ਨਾਲ ਸਿਨੇਮਾ ਦੀ ਦੁਨੀਆ ਵਿੱਚ ਅਭਿਨੇਤਰੀਆਂ ਨੂੰ ਖਾਸ ਪਹਿਚਾਣ ਦਿਵਾਈ । ਜੀਨਤ ਅਮਾਨ ਦਾ ਜਨਮ 19 ਨਵੰਬਰ 1951 ਨੂੰ ਜਰਮਨੀ ਵਿੱਚ ਹੋਇਆ ਸੀ । ਹੋਰ ਵੇਖੋ :ਕਿਸ ਨਖਰੀਲੀ ਮੁਟਿਆਰ ਨੂੰ ਰਾਜਵੀਰ ਜਵੰਦਾ ਹਾਸਲ ਕਰਨ ‘ਚ ਰਹੇ ਕਾਮਯਾਬ ,ਵੇਖੋ ਵੀਡਿਓ
Advertisment
https://www.instagram.com/p/BqU0P3pARHB/?utm_source=ig_embed ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹਨਾਂ ਦੇ ਪਿਤਾ ਅਮਾਨ ਉੱਲਾਹ ਨੇ ਮੁਗਲੇਆਜ਼ਮ ਅਤੇ ਪਾਕੀਜਾ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਬਤੌਰ ਲੇਖਕ ਕੰਮ ਕੀਤਾ ਸੀ । ਪਰ 13 ਸਾਲ ਦੀ ਉਮਰ ਵਿੱਚ ਹੀ ਜ਼ੀਨਤ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ । ਇਸ ਤੋਂ ਬਾਅਦ ਜ਼ੀਨਤ ਦੀ ਮਾਂ ਉਸ ਨੂੰ ਜਰਮਨੀ ਲੈ ਗਈ ਪਰ ਬਾਅਦ ਵਿੱਚ 18 ਸਾਲ ਦੀ ਜ਼ੀਨਤ ਮੁੰਬਈ ਵਾਪਿਸ ਪਰਤ ਆਈ । ਹੋਰ ਵੇਖੋ :ਬਿੰਨੂ ਢਿੱਲੋਂ ਬਣੇ ਨੇ ‘ਨੌਕਰ ਵਹੁਟੀ ਦੇ’ ,ਕਿਵੇਂ ਵੇਖੋ ਤਸਵੀਰਾਂ https://www.instagram.com/p/BqUtDg8Ab3q/?utm_source=ig_embed ਮੁੰਬਈ ਵਿੱਚ ਰਹਿ ਕੇ ਹੀ ਜੀਨਤ ਨੇ ਆਪਣੀ ਬੀ ਏ ਦੀ ਪੜਾਈ ਪੂਰੀ ਕੀਤੀ ਅਤੇ ਬਾਅਦ ਵਿੱਚ ਅੱਗੇ ਦੀ ਪੜਾਈ ਲਈ ਉਹ ਅਮਰੀਕਾ ਚਲੀ ਗਈ । ਜ਼ੀਨਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫੇਮਿਨਾ ਤੋਂ ਬਤੌਰ ਪੱਤਰਕਾਰ ਦੇ ਰੂਪ ਵਿੱਚ ਕੀਤੀ ਪਰ ਛੇਤੀ ਹੀ ਉਹਨਾਂ ਦਾ ਮਨ ਇਸ ਸਭ ਤੋਂ ਉੱਠ ਗਿਆ ਅਤੇ ਉਹ ਮਾਡਲਿੰਗ ਦੇ ਖੇਤਰ ਵਿੱਚ ਆ ਗਈ । ਹੋਰ ਵੇਖੋ :
Advertisment
ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ https://www.instagram.com/p/BqOAG5rHsAI/?utm_source=ig_embed ਇਸ ਤੋਂ ਬਾਅਦ ਜ਼ੀਨਤ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਵਿੱਚ ਉਹ ਦੂਸਰੇ ਨੰਬਰ ਦੀ ਜੈਤੂ ਰਹੀ । ਇਸ ਤੋਂ ਬਾਅਦ ਉਹਨਾਂ ਨੇ ਮਿਸ ਇੰਡੀਆ ਪੈਸਿਫਿਕ ਦਾ ਮੁਕਾਬਲਾ ਜਿੱਤਿਆ । ਜ਼ੀਨਤ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1971 ਵਿੱਚ ਫਿਲਮ ਹਲਚਲ ਤੋਂ ਕੀਤੀ । ਹੋਰ ਵੇਖੋ :ਅਕਸ਼ੇ ਕੁਮਾਰ ਨੇ ਰਿਲੀਜ਼ ਕੀਤਾ 2.0 ਦਾ ਪੋਸਟਰ,ਨੈਗੇਟਿਵ ਰੋਲ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ https://www.instagram.com/p/BqOAG5rHsAI/?utm_source=ig_embed
Advertisment

Stay updated with the latest news headlines.

Follow us:
Advertisment
Advertisment
Latest Stories
Advertisment