ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਦਿਨ ਤੋਂ ਲੈ ਕੇ ਰਾਤ ਤੱਕ ਚਮਕ ਪ੍ਰਾਪਤ ਕਰਨ ਵਿਚ ਸਹਾਇਤਾ ਕਰਦਾ ਹੈ । ਆਂਵਲਾ ਪਰਲ ਕੰਪਲੈਕਸ ਨਾਲ ਭਰਪੂਰ ਇਹ ਫਾਰਮੂਲਾ ਵਾਲਾਂ ਨੂੰ ਪੋਸ਼ਣ ਅਤੇ ਨਮੀ ਪ੍ਰਦਾਨ ਕਰਦਾ ਹੈ ਜਿਸ ਨਾਲ ਵਾਲ ਚਮਕਦਾਰ ਤੇ ਸੰਘਣੇ ਦਿੱਖਦੇ ਨੇ।
ਆਉਣ ਵਾਲੇ ਵੈਡਿੰਗ ਸੀਜ਼ਨ ਲਈ ਪੰਜਾਬੀ ਮੁਟਿਆਰਾਂ ਖੁਦ ਨੂੰ ਸਨਸਿਲਕ ਵੇਡਿੰਗ ਸੀਜ਼ਨ ਲੁੱਕ ਨਾਲ ਤਿਆਰ ਕਰ ਸਕਦੀਆਂ ਨੇ । ਇਸ ਦੀ ਮਦਦ ਨਾਲ ਬਿਨਾਂ ਸੈਲੂਨ ਜਾਏ ਜਾਂ ਵਾਲਾਂ ਦੇ ਐਕਸਪਰਟ ਦੀ ਸਲਾਹ ਲਏ ਲਏ ਬਿਨਾਂ ਖੁਦ ਨੂੰ ਘਰੇ ਬੈਠੇ ਹੀ ਵਿਆਹ ਤੇ ਪ੍ਰੀ-ਵੈਡਿੰਗਾਂ ਪ੍ਰੋਗਰਾਮਾਂ ਲਈ ਤਿਆਰ ਕਰ ਸਕਦੇ ਹੋ ।
ਤੁਹਾਡੇ ਲਈ ਸਨਸਿਲਕ ਵੇਡਿੰਗ ਸੀਅਰਸਨ ਡੌਨੌਟ ਬਨ ਲੁੱਕ, ਸਨਸਿਲਕ ਵੇਡਿੰਗ ਸੀਜ਼ਨ ਸਾਈਡ, ਫਿਸ਼ ਬ੍ਰੇਡ ਲੁੱਕ ਅਤੇ ਵਾਟਰਫਾਲ ਬ੍ਰੇਡ ਲੁੱਕ ਤੁਹਾਡੇ ਲਈ ਪੇਸ਼ ਨੇ । ਇਨ੍ਹਾਂ ਵਿੱਚੋਂ ਕੋਈ ਵੀ ਹੇਅਰ ਸਟਾਈਲ ਤੁਸੀਂ ਆਪਣਾ ਸਕਦੇ ਹੋ ।