ਵਾਰ ਵਾਰ ਅਫ਼ਸਾਨਾ ਖ਼ਾਨ ਤੇ ਟੋਨੀ ਕੱਕੜ ਦਾ ਦੇਖਿਆ ਜਾ ਰਿਹਾ ਹੈ ਵੀਡੀਓ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

written by Rupinder Kaler | January 15, 2021

ਏਨੀਂ ਦਿਨੀਂ ਅਫ਼ਸਾਨਾ ਖ਼ਾਨ ਦਾ ਗਾਣਾ ਤਿੱਤਲੀਆਂ ਤੇ ਟੋਨੀ ਕੱਕੜ ਦਾ ਗਾਣਾ ਲੈਲਾ ਖੂਬ ਚੱਲ ਰਿਹਾ ਹੈ । ਦੋਵਾਂ ਦੇ ਗਾਣਿਆਂ ਦੇ ਵੀਵਰਜ ਯੂਟਿਊਬ ਤੇ ਲਗਾਤਾਰ ਵੱਧ ਰਹੇ ਹਨ । ਦੋਵੇਂ ਆਪਣੇ ਪ੍ਰਸ਼ੰਸਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਲੈ ਕੇ ਬਹੁਤ ਖੁਸ਼ ਹਨ । ਇਸ ਸਭ ਦੇ ਚਲਦੇ ਟੋਨੀ ਕੱਕੜ ਤੇ ਅਫ਼ਸਾਨਾ ਖ਼ਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ’ਤੇ ਚੜਿਆ ਸ਼ੰਮੀ ਕਪੂਰ ਦਾ ਰੰਗ ‘ਬਦਨ ਪੇ ਸਿਤਾਰੇ’ ਗਾਣੇ ’ਤੇ ਕੀਤਾ ਡਾਂਸ ਕਰੀਨਾ ਕਪੂਰ ਦੀ ਸ਼ਾਪਿੰਗ ਕਰਦੀ ਦੀ ਵੀਡੀਓ ਵਾਇਰਲ, ਲੋਕ ਲਗਾਤਾਰ ਕਰ ਰਹੇ ਹਨ ਕਮੈਂਟ ਜਿਹੜਾ ਕਿ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਹੁਣ ਤੱਕ 90 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਕਮੈਂਟ ਬਾਕਸ ਵਿੱਚ ਲੋਕ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੋਹਾਂ ਦੀ ਜੁਗਲਬੰਦੀ ਕਮਾਲ ਲੱਗ ਰਹੀ ਹੈ । tony ਟੋਨੀ ਕੱਕੜ ਨੇ ਇਸ ਵੀਡੀਓ ਨੂੰ ਅਫ਼ਸਾਨਾ ਖ਼ਾਨ ਨੂੰ ਟੈਗ ਕਰ ਕੇ ਲਿਖਿਆ ਹੈ ‘ਸੋ ਕਿਊਟ ਅਫ਼ਸਾਨਾ ਖ਼ਾਨ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਟੋਨੀ ਦਾ ਲੈਲਾ ਗਾਣਾ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਸ ਦੇ ਵੀਵਰਜ ਲਗਾਤਾਰ ਵੱਧ ਰਹੇ ਹਨ ।

 
View this post on Instagram
 

A post shared by Tony Kakkar (@tonykakkar)

 
View this post on Instagram
 

A post shared by Afsana Khan ?? (@itsafsanakhan)

0 Comments
0

You may also like