ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈਂਦੀ ਹੋਈ ਨਜ਼ਰ ਆਈ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਸ਼ੇਅਰ ਕੀਤਾ ਵੀਡੀਓ

Written by  Lajwinder kaur   |  October 22nd 2020 01:31 PM  |  Updated: October 22nd 2020 01:31 PM

ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈਂਦੀ ਹੋਈ ਨਜ਼ਰ ਆਈ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਸ਼ੇਅਰ ਕੀਤਾ ਵੀਡੀਓ

ਪੰਜਾਬੀ ਗਾਇਕ ਅਫਸਾਨਾ ਖ਼ਾਨ ਜੋ ਕਿ ਏਨੀਂ ਦਿਨੀਂ ਸ਼ਿਮਲਾ ਪਹੁੰਚੀ ਹੋਈ ਹੈ । ਉਨ੍ਹਾਂ ਨੇ ਆਪਣਾ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਇਸ ਤਰ੍ਹਾਂ ਪੰਜਾਬੀ ਗੱਭਰੂ ਰੋਹਨਪ੍ਰੀਤ ਨੇ ਨੇਹਾ ਕੱਕੜ ਨੂੰ ਕੀਤਾ ਸੀ ਵਿਆਹ ਦੇ ਲਈ ਪ੍ਰਪੋਜ਼, ਤਸਵੀਰਾਂ ਆਈਆਂ ਸਾਹਮਣੇ, ਵਿਆਹ ਦੇ ਲਈ ਪਰਿਵਾਰ ਦੇ ਨਾਲ ਦਿੱਲੀ ਲਈ ਭਰੀ ਉਡਾਨ

ਮਾਲ ਰੋਡ ‘ਤੇ ਘੁੰਮਦੇ ਹੋਇਆ ਦੀ ਵੀਡੀਓ ਨੂੰ ਪੋਸਟ ਕਰਦੇ ਹੋਏ ਅਫਸਾਨਾ ਖ਼ਾਨ ਨੇ ਕੈਪਸ਼ਨ ‘ਚ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ ।

afsana khan shimla pic

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਕਈ ਨਾਮੀ ਸਿੰਗਰ ਜਿਵੇਂ ਸਿੱਧੂ ਮੂਸੇਵਾਲਾ, ਜੀ ਖ਼ਾਨ, ਹੈਪੀ ਰਾਏ ਕੋਟੀ, ਗਿੱਪੀ ਗਰੇਵਾਲ ਵਰਗੇ ਕਈ ਗਾਇਕਾਂ ਨਾਲ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ।

Punjabi singer afsana khan

 

View this post on Instagram

 

❤️❤️

A post shared by Afsana Khan ?? (@itsafsanakhan) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network