ਅਫ਼ਸਾਨਾ ਖ਼ਾਨ ਨੇ ਆਪਣੇ ਮੰਗੇਤਰ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

written by Rupinder Kaler | March 09, 2021

ਗਾਇਕਾ ਅਫ਼ਸਾਨਾ ਖ਼ਾਨ ਏਨੀਂ ਦੀ ਦਿਨੀਂ ਆਪਣੇ ਹਿੱਟ ਗਾਣਿਆਂ ਕਰਕੇ ਹਰ ਪਾਸੇ ਚਰਚਾ ਵਿੱਚ ਹੈ । ਪਰ ਇਸ ਤੋਂ ਕਿਤੇ ਵੱਧ ਉਹ ਆਪਣੀ ਮੰਗਣੀ ਕਰਕੇ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ । ਹਰ ਪਾਸੇ ਅਫ਼ਸਾਨਾ ਖ਼ਾਨ ਦੀ ਮੰਗਣੀ ਦੀਆਂ ਤਸਵੀਰਾਂ ਤੇ ਵੀਡੀਓ ਵਾਇਲ ਹੋ ਰਹੀਆਂ ਹਨ ।

image from afsana khan's instagram

ਹੋਰ ਪੜ੍ਹੋ :

ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨਾਲ ਸੈਲਫੀ ਲੈਣਾ ਚਾਹੁੰਦਾ ਦੀ ਪ੍ਰਸ਼ੰਸਕ, ਮੈਨੇਜਰ ਨੇ ਮਾਰਿਆ ਧੱਕਾ, ਝਗੜਾ ਹੋਣ ਤੋਂ ਪਹਿਲਾਂ ਹੀ ਮੌਕਾ ਸੰਭਾਲ ਗਈ ਜਾਨ੍ਹਵੀ

image from afsana khan's instagram

ਪ੍ਰਸ਼ੰਸਕਾਂ ਨੂੰ ਉਹਨਾਂ ਦੇ ਮੰਗੇਤਰ ਤੇ ਅਫ਼ਸਾਨਾ ਦੀਆਂ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ । ਉਹਨਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਇਹਨਾਂ ਤਸਵੀਰਾਂ ’ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਹਾਲ ਹੀ ਵਿੱਚ ਅਫ਼ਸਾਨਾ ਨੇ ਕੁਝ ਹੋਰ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

image from afsana khan's instagram

 

View this post on Instagram

 

A post shared by Afsana Khan 🌟🎤 (@itsafsanakhan)


ਇਹਨਾਂ ਤਸਵੀਰਾਂ ਵਿੱਚ ਅਫ਼ਸਾਨਾ ਆਪਣੇ ਮੰਗੇਤਰ ਨਾਲ ਰੋਮਾਂਟਿਕ ਪੋਜ ਦਿੰਦੀ ਹੋਈ ਨਜ਼ਰ ਆ ਰਹੀ ਹੈ । ਅਫ਼ਸਾਨਾ ਨੇ ਇੱਕ ਨਹੀਂ ਦੋ ਨਹੀਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਇਸ ਜੋੜੀ ਦੀ ਕਮਿਸਟਰੀ ਦੇਖ ਦੇ ਹੀ ਬਣਦੀ ਹੈ ।0 Comments
0

You may also like