Advertisment

ਵਿਆਹ ਤੋਂ ਬਾਅਦ ਗੌਹਰ ਖ਼ਾਨ ਨੇ ਐਕਸ ਬੁਆਏ ਫ੍ਰੈਂਡ ਕੁਸ਼ਾਲ ਟੰਡਨ ਨਾਲ ਕੀਤੀ ਮੁਲਾਕਾਤ

author-image
By Rupinder Kaler
New Update
ਵਿਆਹ ਤੋਂ ਬਾਅਦ ਗੌਹਰ ਖ਼ਾਨ ਨੇ ਐਕਸ ਬੁਆਏ ਫ੍ਰੈਂਡ ਕੁਸ਼ਾਲ ਟੰਡਨ ਨਾਲ ਕੀਤੀ ਮੁਲਾਕਾਤ
Advertisment
ਗੌਹਰ ਖ਼ਾਨ ਨੇ ਹਾਲ ਹੀ ਵਿੱਚ ਜ਼ੈਦ ਦਰਬਾਰ ਨਾਲ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਗੌਹਰ ਖ਼ਾਨ ਆਪਣੇ ਕੰਮ ਤੇ ਵਾਪਿਸ ਆ ਗਈ । ਫਿਲਹਾਲ ਉਹ ਆਪਣੇ ਹਨੀਮੂਨ ਤੇ ਨਹੀਂ ਜਾ ਰਹੀ । ਵਿਆਹ ਤੋਂ ਬਾਅਦ ਗੌਹਰ
Advertisment
ਮੁੰਬਈ ਦੇ ਹਵਾਈ ਅੱਡੇ ਤੇ ਸਪਾਟ ਹੋਈ । publive-image ਹੋਰ ਪੜ੍ਹੋ : Gauahar Khan ਜਿਸ ਜਹਾਜ਼ ਵਿੱਚ ਗੌਹਰ ਖ਼ਾਨ ਸਫਰ ਕਰ ਰਹੀ ਸੀ ਉਸੇ ਜਹਾਜ਼ ਵਿੱਚ ਉਹਨਾਂ ਦੇ ਐਕਸ ਬੁਆਏ ਫ੍ਰੈਂਡ ਕੁਸ਼ਾਲ ਟੰਡਨ ਵੀ ਮੌਜੂਦ ਸਨ । ਇਸ ਸਭ ਦੇ ਚਲਦੇ ਕੁਸ਼ਾਲ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ । ਕੁਸ਼ਾਲ ਨੇ ਵੀਡੀਓ ਸਾਂਝਾ ਕਰਕੇ ਗੌਹਰ ਖ਼ਾਨ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ । publive-image ਕੁਸ਼ਾਲ ਟੰਡਨ ਨੇ ਕਿਹਾ ਹੈ ‘ਦੋਸਤੋ ਕੀ ਮੌਕਾ ਹੈ । ਮੈਂ ਇੱਕ ਜਗ੍ਹਾ ਜਾ ਰਿਹਾ ਹਾਂ ਤੇ ਦੇਖੋ ਮੈਨੂੰ ਉਸੇ ਜਹਾਜ਼ ਵਿੱਚ ਮੇਰੀ ਪੁਰਾਣੀ ਤੇ ਪਿਆਰੀ ਦੋਸਤ ਮਿਲ ਗਈ । ਜਿਸ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਉਹ ਮੇਰੇ ਬਰਾਬਰ ਬੈਠੀ ਹੈ ।’
Advertisment

Stay updated with the latest news headlines.

Follow us:
Advertisment
Advertisment
Latest Stories
Advertisment