Advertisment

ਬਾਲੀਵੁੱਡ ਐਕਟਰ ਧਰਮਿੰਦਰ ਦਾ ਲੁਧਿਆਣਾ ਦੇ ਰਹਿਣ ਵਾਲੇ ਕੇਵਲ ਅਗਰਵਾਲ ਕੋਲ ਹੈ ਬੇਸ਼ਕੀਮਤੀ ਤੋਹਫ਼ਾ, ਕਿਸੇ ਵੀ ਕੀਮਤ ‘ਤੇ ਦੇਣ ਲਈ ਨਹੀਂ ਹਨ ਤਿਆਰ

author-image
By Rupinder Kaler
New Update
ਬਾਲੀਵੁੱਡ ਐਕਟਰ ਧਰਮਿੰਦਰ ਦਾ ਲੁਧਿਆਣਾ ਦੇ ਰਹਿਣ ਵਾਲੇ ਕੇਵਲ ਅਗਰਵਾਲ ਕੋਲ ਹੈ ਬੇਸ਼ਕੀਮਤੀ ਤੋਹਫ਼ਾ, ਕਿਸੇ ਵੀ ਕੀਮਤ ‘ਤੇ ਦੇਣ ਲਈ ਨਹੀਂ ਹਨ ਤਿਆਰ
Advertisment
ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਦੀ
Advertisment
ਲੁਧਿਆਣਾ ਸ਼ਹਿਰ ‘ਚ ਅਣਮੁੱਲ ਧਰੋਹਰ ਹੈ । ਜਿਸਦੀ ਦੇਖਭਾਲ ਦੀ ਜ਼ਿੰਮੇਵਾਰੀ ਰਾਏਕੋਟ ਦੇ ਕੇਵਲ ਅਗਰਵਾਲ ਦੇ ਕੋਲ ਹੈ । ਰਾਏਕੋਟ ਸ਼ਹਿਰ ਦੇ ਰਹਿਣ ਵਾਲੇ ਕੇਵਲ ਅਗਰਵਾਲ ਦੇ ਕੋਲ ਧਰਮਿੰਦਰ ਦੀ ਇਸ ਅਨਮੋਲ ਤੋਹਫ਼ੇ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਮਾਲਕਾਨਾ ਹੱਕ ਵੀ ਹੈ ਅਤੇ ਉਹ ਇਸ ਨੂੰ ਕਿਸੇ ਵੀ ਕੀਮਤ ‘ਤੇ ਵੇਚਣਾ ਨਹੀਂ ਚਾਹੁੰਦੇ । publive-image ਕੇਵਲ ਅਗਰਵਾਲ ਦੀ ਗੱਲ ਕਰੀਏ ਤਾਂ ਉਹ ਇਕ ਕਿਰਿਆਨਾ ਵਪਾਰੀ ਹਨ ਅਤੇ ਉਨ੍ਹਾਂ ਦਾ ਕਾਰੋਬਾਰ ‘ਕੁੰਜੀ’ ਸਰੋ੍ਹ ਦਾ ਤੇਲ ਪੰਜਾਬ ਭਰ ‘ਚ ਮਸ਼ਹੂਰ ਹੈ । ਉਂਝ ਤਾਂ ਉਹ ਕਰੋੜਪਤੀ ਹਨ, ਪਰ ੳੇੁਨ੍ਹਾਂ ਦੇ ਹੱਥ ‘ਚ ਧਰਮਿੰਦਰ ਦੀ ਜ਼ਿੰਦਗੀ ਦਾ ਬੇਸ਼ਕੀਮਤੀ ਤੋਹਫ਼ਾ ਹੈ ਜਿਸ ਨੂੰ ਕਿ ਉਹ ਕਿਸੇ ਵੀ ਕੀਮਤ ‘ਤੇ ਵੇਚਣਾ ਨਹੀਂ ਚਾਹੁੰਦੇ ।
Advertisment
dharmedra ਇਹ ਮਕਾਨ ਕੁਤਬਾ ਗੇਟ ਤੋਂ ਕੁਝ ਹੀ ਦੂਰੀ ‘ਤੇ ਸਥਿਤ ਹੈ ।ਕੇਵਲ ਅਗਰਵਾਲ ਦਾ ਕਹਿਣਾ ਹੈ 22 ਜੁਲਾਈ 1959 ਨੂੰ ਧਰਮਿੰਦਰ ਦਿਓਲ ਦੇ ਪਿਤਾ ਕੇਵਲ ਕ੍ਰਿਸ਼ਨ ਸਿੰਘ ਦਿਓਲ ਨੇ 5000 ਰੁਪਏ ‘ਚ ਇਹ ਮਕਾਨ ਉਨ੍ਹਾਂ ਦੇ ਪਿਤਾ ਬਲਜਿੰਦਰ ਕੁਮਾਰ ਨੂੰ ਵੇਚਿਆ ਸੀ। publive-image ਮਕਾਨ ਡੇਢ ਸੌ ਗਜ ‘ਚ ਬਣਿਆ ਹੋਇਆ ਹੈ ਅਤੇ 60 ਸਾਲ ਪਹਿਲਾਂ ਇਸ ਦੀ ਰਜਿਸਟਰੀ ਸਿਰਫ਼ ਡੇਢ ਸੌ ਦੇ ਅਸ਼ਟਾਮ ‘ਤੇ ਉਰਦੂ ‘ਚ ਕੀਤੀ ਗਈ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment