ਇਸ ਬੰਦੇ ਨੂੰ ਦਿਲ ਦੇ ਬੈਠੀ ਸੀ ਅਮਿਤਾਬ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ, ਜਾਣਕੇ ਹੋ ਜਾਓਗੇ ਹੈਰਾਨ

Written by  Rupinder Kaler   |  September 19th 2020 01:06 PM  |  Updated: September 19th 2020 02:04 PM

ਇਸ ਬੰਦੇ ਨੂੰ ਦਿਲ ਦੇ ਬੈਠੀ ਸੀ ਅਮਿਤਾਬ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ, ਜਾਣਕੇ ਹੋ ਜਾਓਗੇ ਹੈਰਾਨ

ਬਾਲਵੁੱਡ ਦੀ ਸਦਾਬਹਾਰ ਬਿਊਟੀ ਆਈਕਾਨ ਐਸ਼ਵਰਿਆ ਰਾਏ ਦੀ ਕਾਲਜ ਫਰੈਂਡ ਸ਼ਿਵਾਨੀ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਈ ਖੁਲਾਸੇ ਕੀਤੇ ਹਨ । ਸ਼ਿਵਾਨੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ‘ਐਸ਼ਵਰਿਆ ਕਾਲਜ ਦੇ ਦਿਨਾਂ ਤੋਂ ਹੀ ਬਹੁਤ ਸੋਹਣੀ ਸੀ । ਹਰ ਕੋਈ ਉਸ ਨੂੰ ਪਿਆਰ ਕਰਨਾ ਚਾਹੁੰਦਾ ਸੀ ਪਰ ਐਸ਼ਵਰਿਆ ਸਿਰਫ ਆਪਣੇ ਕਾਲਜ ਦੇ ਫਜਿਕਸ ਟੀਚਰ ਨੂੰ ਭਰਮਾਉਣ ਲੱਗੀ ਹੋਈ ਸੀ । ਟੀਚਰ ਦੇ ਪਿਆਰ ਵਿੱਚ ਐਸ਼ਵਰਿਆ ਏਨੀ ਪਾਗਲ ਸੀ ਕਿ ਉਹ ਕਲਾਸ ਵਿੱਚ ਸਭ ਤੋਂ ਅੱਗੇ ਬੈਠਦੀ ਸੀ ।

aishwarya

ਨੇੜੇ ਰਹਿਣ ਦਾ ਬਹਾਨਾ

ਐਸ਼ਵਰਿਆ ਹਮੇਸ਼ਾ ਆਪਣੇ ਇਸ ਟੀਚਰ ਦੇ ਨੇੜੇ ਰਹਿਣ ਦਾ ਬਹਾਨਾ ਭਾਲਦੀ ਸੀ । ਐਸ਼ਵਰਿਆ ਹਮੇਸ਼ਾ ਇਸ ਟੀਚਰ ਦੇ ਨੇੜੇ   ਤੇੜੇ ਹੀ ਰਹਿਣ ਦੀ ਹਰ ਕੋਸ਼ਿਸ਼ ਕਰਦੀ ਸੀ ।

ਅੱਖਾਂ ਨਾਲ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼

ਕਹਿੰਦੇ ਹਨ ਕਿ ਕਿਸੇ ਨੂੰ ਆਪਣੀ ਗੱਲ ਸਮਝਾਉਣ ਵਿੱਚ ਅੱਖਾਂ ਦਾ ਵੱਡਾ ਰੋਲ ਹੁੰਦਾ ਹੈ । ਐਸ਼ਵਰਿਆ ਹਮੇਸ਼ਾ ਅੱਖਾਂ ਨਾਲ ਆਪਣੇ ਟੀਚਰ ਨੂੰ ਆਪਣੇ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਦੀ ਸੀ ।

ਐਕਸਟਰਾ ਕੇਅਰ

ਐਸ਼ਵਰਿਆ ਆਪਣੇ ਟੀਚਰ ਦਾ ਲੋੜ ਤੋਂ ਵੱਧ ਖਿਆਲ ਰੱਖਦੀ ਸੀ ਤਾਂ ਜੋ ਟੀਚਰ ਐਸ਼ਵਰਿਆ ਦੇ ਪਿਆਰ ਨੂੰ ਸਮਝ ਸਕੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network