Advertisment

ਵਿਆਹ ਦੇ 15 ਸਾਲ ਬਾਅਦ ਐਸ਼ਵਰਿਆ ਰਾਏ ਨੇ ਸ਼ੇਅਰ ਕੀਤੀ ਆਪਣੇ ਪਤੀ ਨਾਲ ਇਹ ਅਣਦੇਖੀ ਫੋਟੋ

author-image
By Lajwinder kaur
New Update
ਵਿਆਹ ਦੇ 15 ਸਾਲ ਬਾਅਦ ਐਸ਼ਵਰਿਆ ਰਾਏ ਨੇ ਸ਼ੇਅਰ ਕੀਤੀ ਆਪਣੇ ਪਤੀ ਨਾਲ ਇਹ ਅਣਦੇਖੀ ਫੋਟੋ
Advertisment
ਐਸ਼ਵਰਿਆ ਰਾਏ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਐਸ਼ਵਰਿਆ ਦੇ ਦੀਵਾਨੇ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਬੈਠੇ ਹਨ। ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਜੀ ਹਾਂ, ਐਸ਼ਵਰਿਆ ਅਤੇ ਅਭਿਸ਼ੇਕ ਇੱਕ-ਦੂਜੇ ਨੂੰ ਪਸੰਦ ਕਰਦੇ ਸਨ ਅਤੇ ਦੋਵਾਂ ਨੇ ਅੱਜ ਤੋਂ 15 ਸਾਲ ਪਹਿਲਾਂ 20 ਅਪ੍ਰੈਲ 2007 ਨੂੰ ਸੱਤ ਫੇਰੇ ਲਏ ਸਨ। ਦੋਹਾਂ ਦੇ ਵਿਆਹ ਨੂੰ 15 ਸਾਲ ਹੋ ਚੁੱਕੇ ਹਨ ਪਰ ਦੋਵਾਂ ਦੀ ਫਿਟਨੈੱਸ ਅਤੇ ਸਟਾਈਲ ਨੂੰ ਦੇਖ ਕੇ ਕੋਈ ਵੀ ਇਸ ਗੱਲ 'ਤੇ ਯਕੀਨ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਦੋਹਾਂ ਦਾ ਇੱਕ ਲਾਡੋ ਰਾਣੀ ਆਰਾਧਿਆ ਹੈ, ਜਿਸ ਦੀ ਉਮਰ 10 ਸਾਲ ਹੈ।
Advertisment
ਹੋਰ ਪੜ੍ਹੋ : 'Bhool Bhulaiyaa 2' 'ਚ ਸਭ ਨੂੰ ਡਰਾਉਣ ਵਾਲੀ ਹੈ ਕਿਆਰਾ ਅਡਵਾਨੀ, ਫਰਸਟ ਲੁੱਕ ਹੋਇਆ ਰਿਲੀਜ਼ inside image of ash and abishek ਤੁਹਾਨੂੰ ਦੱਸ ਦੇਈਏ ਕਿ ਆਪਣੀ ਜ਼ਿੰਦਗੀ ਦੇ ਇਸ ਖਾਸ ਪਲ ਨੂੰ ਯਾਦ ਕਰਦੇ ਹੋਏ ਐਸ਼ਵਰਿਆ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਐਸ਼ਵਰਿਆ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਉਨ੍ਹਾਂ ਦੇ ਵਿਆਹ ਦੀ ਫੋਟੋ ਹੈ। ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਅਭਿਸ਼ੇਕ ਐਸ਼ਵਰਿਆ ਨੂੰ ਅੰਗੂਠੀ ਪਹਿਨਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਦੋਹਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਐਸ਼ਵਰਿਆ ਨੇ ਜਿੱਥੇ ਆਪਣੇ ਵਿਆਹ ਵਿੱਚ ਸਾੜ੍ਹੀ ਪਾਈ ਸੀ, ਉੱਥੇ ਹੀ ਅਭਿਸ਼ੇਕ ਸ਼ੇਰਵਾਨੀ ਵਿੱਚ ਨਜ਼ਰ ਆਏ ਸਨ। ਫੈਨ ਦੇ ਨਾਲ-ਨਾਲ ਸੈਲੇਬਸ ਵੀ ਐਸ਼ਵਰਿਆ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਹਨ। inside image of bachachan
Advertisment
ਹੋਰ ਪੜ੍ਹੋ : ਕਿਊਟ ਜਿਹੀ ਬੱਚੀ ਦੇ ਨਾਲ ਨਜ਼ਰ ਆਏ ਕਰਨ ਔਜਲਾ, ਚਾਚੇ-ਭਤੀਜੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ, ਉਥੇ ਹੀ ਬਿਪਾਸ਼ਾ ਬਾਸੂ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਤਾਰੀਫ ਕੀਤੀ ਹੈ। ਇੰਨਾ ਹੀ ਨਹੀਂ ਅਭਿਸ਼ੇਕ ਬੱਚਨ ਨੇ ਹਾਰਟ ਇਮੋਜੀ ਵੀ ਬਣਾ ਕੇ ਐਸ਼ਵਰਿਆ ਨੂੰ ਵਿਆਹ ਦੇ 15 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਹੈ। ਇਸ ਪੋਸਟ ਉੱਤੇ ਤਿੰਨ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਦੱਸ ਦਈਏ ਹਾਲ ਹੀ ‘ਚ ਅਭਿਸ਼ੇਕ ਬੱਚਨ ਦਸਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਨੇ। ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment