Advertisment

ਹੰਸ ਪਰਿਵਾਰ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਰੇਦਾਨ ਦੇ ਜਨਮ ਦੀ ਖੁਸ਼ੀ, ਤਾਈ ਨੇ ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡੀਓ

author-image
By Lajwinder kaur
New Update
ਹੰਸ ਪਰਿਵਾਰ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਰੇਦਾਨ ਦੇ ਜਨਮ ਦੀ ਖੁਸ਼ੀ, ਤਾਈ ਨੇ ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡੀਓ
Advertisment
ਬੱਚੇ ਦੇ ਜਨਮ ਦੀ ਖ਼ਬਰ ਹਰ ਪਰਿਵਾਰ ਦੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਹੈ । ਅਜਿਹਾ ਹੀ ਕੁਝ ਹੰਸ ਪਰਿਵਾਰ ਚ ਚੱਲ ਰਿਹਾ ਹੈ । ਜਿਸ ਦਿਨ ਤੋਂ ਯੁਵਰਾਜ ਹੰਸ ਦੀ ਪਤਨੀ ਮਾਨਸੀ ਨੇ ਬੇਟੇ ਨੂੰ ਜਨਮ ਦਿੱਤਾ ਹੈ, ਉਸ ਦਿਨ ਤੋਂ ਹੰਸ ਪਰਿਵਾਰ ‘ਚ ਖੁਸ਼ੀ ਦੇ ਮਾਹੌਲ ਚੱਲ ਰਿਹਾ ਹੈ । ਲਾਕਡਾਊਨ ਕਰਕੇ ਪੂਰਾ ਪਰਿਵਾਰ ਰੇਦਾਨ ਨੂੰ ਮਿਲ ਨਹੀਂ ਸੀ ਪਾਇਆ ।
View this post on Instagram
 

@hredaanyuvraajhans69 Ji’s celebrations ? ??????

A post shared by Ajit ji (@ajitmehndi) on

Advertisment
publive-image  ਪਿਛਲੇ ਕੁਝ ਦਿਨਾਂ ਤੋਂ ਪੂਰਾ ਪਰਿਵਾਰ ਜਲੰਧਰ ਵਾਲੇ ਘਰ ‘ਚ ਇਕੱਠਾ ਹੋਇਆ ਹੈ । ਨਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਅਜੀਤ ਮਹਿੰਦੀ ਵੀ ਮੁੰਬਈ ਤੋਂ ਪੰਜਾਬ ਆਏ ਹੋਏ ਨੇ । ਉਧਰ ਯੁਵਰਾਜ ਹੰਸ ਤੇ ਮਾਨਸੀ ਵੀ ਆਪਣੇ ਬੇਟੇ ਦੇ ਨਾਲ ਜਲੰਧਰ ਪਹੁੰਚੇ ਹੋਏ ਨੇ । ਜਿਸ ਕਰਕੇ ਪੂਰਾ ਪਰਿਵਾਰ ਰੇਦਾਨ ਨੂੰ ਮਿਲ ਕੇ ਆਪਣੀ ਖ਼ੁਸ਼ੀ ਜ਼ਾਹਿਰ ਕਰ ਰਿਹਾ ਹੈ । ਰੇਦਾਨ ਦੀ ਤਾਈ ਅਜੀਤ ਮਹਿੰਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ । publive-image ਇਸ ਵੀਡੀਓ ‘ਚ ਵਧਾਈ ਲੈਣ ਵਾਲੇ ਢੋਲਕੀ ਦੇ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਅਜੀਤ ਮਹਿੰਦੀ ਵੀ ‘ਹੌਲੀ-ਹੌਲੀ ਗਿੱਧੇ ਵਿਚ’ ਗੀਤ ਉੱਤੇ ਜੰਮ ਕੇ ਨੱਚਦੇ ਹੋਏ ਦਿਖਾਈ ਦੇ ਰਹੇ ਨੇ । ਅਜੀਤ ਮਹਿੰਦੀ ਨੇ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਰੇਦਾਨ ਦੀ ਜਨਮ ਦਾ ਸੈਲੀਬਰੇਸ਼ਨ । ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment