ਮਾਨਸੀ ਸ਼ਰਮਾ ਤੇ ਅਜੀਤ ਮਹਿੰਦੀ ਮਸਤੀ ਕਰਦੀਆਂ ਆਈਆਂ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦਰਾਣੀ-ਜਠਾਣੀ ਦੀ ਇਹ ਵੀਡੀਓ

Written by  Lajwinder kaur   |  September 01st 2020 02:03 PM  |  Updated: September 01st 2020 02:03 PM

ਮਾਨਸੀ ਸ਼ਰਮਾ ਤੇ ਅਜੀਤ ਮਹਿੰਦੀ ਮਸਤੀ ਕਰਦੀਆਂ ਆਈਆਂ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦਰਾਣੀ-ਜਠਾਣੀ ਦੀ ਇਹ ਵੀਡੀਓ

ਅਜੀਤ ਮਹਿੰਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਏਨੀਂ ਦਿਨੀਂ ਉਹ ਆਪਣੇ ਪੰਜਾਬ ਵਾਲੇ ਘਰ ਆਏ ਹੋਏ ਨੇ । ਜਿਸ ਕਰਕੇ ਉਹ ਆਪਣੇ ਖ਼ੁਸ਼ਨੁਮਾ ਪਲਾਂ ਨੂੰ ਫੈਨਜ਼ ਦੇ ਨਾਲ ਸ਼ੇਅਰ ਕਰ ਰਹੇ ਨੇ ।

View this post on Instagram

 

@mansi_sharma6 getting a hang of it .... #womensupportwomen

A post shared by Ajit ji (@ajitmehndi) on

ਅਜੀਤ ਮਹਿੰਦੀ ਨੇ ਇੱਕ ਵੀਡੀਓ ਆਪਣੇ ਦਰਾਣੀ ਮਾਨਸੀ ਸ਼ਰਮਾ ਦੇ ਨਾਲ ਸਾਂਝੀ ਕੀਤੀ ਹੈ । ਜਿਸ ‘ਚ ਦੋਵੇਂ ਜਣੀਆਂ ਮਸਤੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ । ਫੈਨਜ਼ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

 

ਇਸ ਤੋਂ ਪਹਿਲਾਂ ਉਨ੍ਹਾਂ ਨੇ ਰੇਦਾਨ ਦੇ ਨਾਲ ਮਸਤੀ ਕਰਦੇ ਹੋਏ ਵੀਡੀਓ ਸਾਂਝੀ ਕੀਤੀ ਸੀ । ਅਜੀਤ ਮਹਿੰਦੀ ਨਵਰਾਜ ਹੰਸ ਦੀ ਵਾਈਫ਼ ਹੈ ਤੇ ਦਲੇਰ ਮਹਿੰਦੀ ਦੀ ਧੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network