ਅਜੀਤ ਮਹਿੰਦੀ ਨੇ ਗਿੰਨੀ ਚਤਰਥ ਨੂੰ ਬਰਥਡੇ ਕੀਤਾ ਵਿਸ਼, ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  November 19th 2020 10:58 AM  |  Updated: November 19th 2020 10:58 AM

ਅਜੀਤ ਮਹਿੰਦੀ ਨੇ ਗਿੰਨੀ ਚਤਰਥ ਨੂੰ ਬਰਥਡੇ ਕੀਤਾ ਵਿਸ਼, ਤਸਵੀਰਾਂ ਕੀਤੀਆਂ ਸਾਂਝੀਆਂ

ਪ੍ਰਸਿੱਧ ਕਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੇ ਜਨਮ ਦਿਨ ਦੇ ਮੌਕੇ ‘ਤੇ ਅਜੀਤ ਮਹਿੰਦੀ ਨੇ ਇੱਕ ਪਿਆਰੀ ਜਿਹੀ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈਪੀ ਬਰਥਡੇ ਮੇਰੀ ਬਹੁਤ ਹੀ ਵਧੀਆ ਦੋਸਤ ਗਿੰਨੀ ਭਾਬੀ ਜੀ ।

Ginni and Kapil

ਬਹੁਤ ਸਾਰਾ ਪਿਆਰ, ਪ੍ਰਮਾਤਮਾ ਤੈਨੂੰ ਹਰ ਉਸ ਸ਼ੈਅ ਨਾਲ ਨਵਾਜੇ ਜੋ ਵੀ ਤੁਸੀਂ ਡਿਸਰਵ ਕਰਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਗਿੰਨੀ ਦੇ ਨਾਲ ਸਾਂਝੀਆਂ ਕੀਤੀਆਂ ਹਨ । ਦੱਸ ਦਈਏ ਕਿ ਗਿੰਨੀ ਚਤਰਥ ਅਤੇ ਅਜੀਤ ਮਹਿੰਦੀ ਬਹੁਤ ਹੀ ਵਧੀਆ ਦੋਸਤ ਹਨ ।

ਹੋਰ ਪੜ੍ਹੋ: ਧੀ ਅਨਾਇਰਾ ਸ਼ਰਮਾ ਤੇ ਪਤਨੀ ਗਿੰਨੀ ਚਤਰਥ ਦੇ ਨਾਲ ਨਜ਼ਰ ਆਏ ਕਪਿਲ ਸ਼ਰਮਾ, ਫੋਟੋ ਹੋਈ ਵਾਇਰਲ

ginni

ਅਜੀਤ ਮਹਿੰਦੀ ਦੀ ਗੱਲ ਕਰੀਏ ਤਾਂ ਹੰਸ ਪਰਿਵਾਰ ਦੀ ਵੱਡੀ ਨੂੰਹ ਅਤੇ ਨਵਰਾਜ ਹੰਸ ਦੀ ਪਤਨੀ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

ginni with family

ਹਾਲ ਹੀ ‘ਚ ਉਨ੍ਹਾਂ ਦੀ ਦਰਾਣੀ ਦੇ ਘਰ ਬੇਟੇ ਦਾ ਜਨਮ ਹੋਇਆ ਹੈ । ਜਿਸ ਦੇ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹਨ ।

 

View this post on Instagram

 

A post shared by Ajit ji (@ajitmehndi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network