ਅਕਾਸ਼ ਅੰਬਾਨੀ ਅਤੇ ਸ਼ਲੋਕਾ ਦੇ ਵਿਆਹ 'ਚ ਪਹੁੰਚੇ ਕਈ ਸਟਾਰਸ, ਸੋਨਾਲੀ ਬੇਂਦਰੇ 'ਤੇ ਟਿਕੀਆਂ ਸਨ ਸਭ ਦੀਆਂ ਨਜ਼ਰਾਂ

Written by  Shaminder   |  March 11th 2019 11:02 AM  |  Updated: March 11th 2019 11:06 AM

ਅਕਾਸ਼ ਅੰਬਾਨੀ ਅਤੇ ਸ਼ਲੋਕਾ ਦੇ ਵਿਆਹ 'ਚ ਪਹੁੰਚੇ ਕਈ ਸਟਾਰਸ, ਸੋਨਾਲੀ ਬੇਂਦਰੇ 'ਤੇ ਟਿਕੀਆਂ ਸਨ ਸਭ ਦੀਆਂ ਨਜ਼ਰਾਂ

ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਨੇ ।ਇਸ ਉਦਯੋਗਪਤੀ ਪਰਿਵਾਰ ਦਾ ਇਹ ਵਿਆਹ ਵੇਖਣ ਵਾਲਾ ਸੀ ।ਜਿਸ 'ਤੇ ਕਰੋੜਾਂ ਰੁਪਏ ਦਾ ਖਰਚ ਕੀਤਾ ਗਿਆ । ਸ਼ਲੋਕਾ ਅਤੇ ਅਕਾਸ਼ ਅੰਬਾਨੀ ਦੋਵੇਂ ਬਚਪਨ ਦੇ ਦੋਸਤ ਨੇ ਅਤੇ ਦੋਵਾਂ ਨੇ ਆਪਣੇ ਪਿਆਰ ਦੇ ਰਿਸ਼ਤੇ ਨੂੰ ਵਿਆਹ ਦੇ ਬੰਧਨ 'ਚ ਬੰਨ ਕੇ ਇਸ ਰਿਸ਼ਤੇ ਨੂੰ ਇੱਕ ਨਵਾਂ ਨਾਂਅ ਦਿੱਤਾ ਹੈ ।

ਹੋਰ ਵੇਖੋ :ਜਦੋਂ ਸੋਨਮ ਬਾਜਵਾ ਬਣ ਗਈ ਮੇਕਅਪ ਆਰਟਿਸਟ,ਕੀਤਾ ਗੁਰਨਾਮ ਭੁੱਲਰ ਦਾ ਮੇਕਅਪ,ਵੇਖੋ ਵੀਡੀਓ

 रिलायंस इंडस्ट्रीज के चेयरमैन मुकेश अंबानी के बेटे आकाश अंबानी की शादी श्लोका मेहता से हुई. श्लोका डायमंड मर्चेंट रसेल मेहता की बेटी हैं.

ਦੋਨਾਂ ਦੇ ਵਿਆਹ 'ਚ ਬਾਲੀਵੁੱਡ, ਸਿਆਸੀ ਅਤੇ ਸਮਾਜ ਦੇ ਹਰ ਵਰਗ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ ।ਵਿਆਹ ਸਮਾਰੋਹ 'ਚ ਵਿਸ਼ਾਲ ਸ਼ੇਖਰ ਅਤੇ ਮੀਕਾ ਸਿੰਘ ਨੇ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਿਆ ।ਇਸ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਨੇ ।

ਹੋਰ ਵੇਖੋ:ਪੰਜਾਬੀ ਦੀ ਮਸ਼ਹੂਰ ਅਖਾਣ ਜੋ ਸੁੱਖ ਛੱਜੂ ਦੇ ਚੁਬਾਰੇ ਬਲਖ ਨਾ ਬੁਖਾਰੇ ਕਿਵੇਂ ਹੋਈ ਸੀ ਸ਼ੁਰੂ,ਜਾਣੋ ਇਤਿਹਾਸ,ਵੇਖੋ ਵੀਡੀਓ

 कैंसर का इलाज करवाकर लौटीं सोनाली बेंद्रे छोटे बालों के साथ भी बेहद खूबसूरत और कॉन्फिडेंट नजर आ रही थीं.

ਇਸ ਵਿਆਹ 'ਚ ਬਾਲੀਵੁੱਡ ਦੇ ਕਈ ਸਟਾਰ ਪਹੁੰਚੇ ਹੋਏ ਸਨ, ਪਰ ਸਭ ਦੀਆਂ ਨਜ਼ਰਾਂ ਸੋਨਾਲੀ ਬੇਂਦਰੇ 'ਤੇ ਟਿਕੀਆਂ ਹੋਈਆਂ ਸਨ । ਜੋ ਬਹੁਤ ਹੀ ਖ਼ੁਬਸੂਰਤ ਲੱਗ ਰਹੀ ਸੀ।ਸੋਨਾਲੀ ਬੇਂਦਰੇ ਇਸ ਵਿਆਹ 'ਚ ਲਾਲ ਰੰਗ ਦੀ ਡਰੈੱਸ 'ਚ ਨਜ਼ਰ ਆਈ, ਜੋ ਕਿ ਉਨ੍ਹਾਂ 'ਤੇ ਬਹੁਤ ਹੀ ਫੱਬ ਰਹੀ ਸੀ ।

 अभिषेक बच्चन और ऐश्वर्या राय बच्चन बेटी आराध्या के साथ आकाश और श्लोका के रिसेप्शन में शामिल हुए.

ਇਸ ਤੋਂ ਇਲਾਵਾ ਜਿਤੇਂਦਰ ਅਤੇ ਏਕਤਾ ਕਪੂਰ ਵੀ ਪਹੁੰਚੇ ਹੋਏ ਸਨ ।   ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ, ਕਰਣ ਜੌਹਰ ਸਣੇ ਕਈ ਬਾਲੀਵੁੱਡ ਹਸਤੀਆਂ ਇਸ ਵਿਆਹ ਦਾ ਗਵਾਹ ਬਣੀਆਂ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network