Advertisment

ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ, ਬਾਲੀਵੁੱਡ ਨੇ ਕਿਹਾ ਅੰਦਰ ਵੜ੍ਹ ਕੇ ਮਾਰੋ 

author-image
By Rupinder Kaler
New Update
ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ, ਬਾਲੀਵੁੱਡ ਨੇ ਕਿਹਾ ਅੰਦਰ ਵੜ੍ਹ ਕੇ ਮਾਰੋ 
Advertisment
ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੇ ਕੈਂਪਾਂ ਵਿੱਚ ਲੁਕੇ ਹੋਏ ਦੋ ਤਿੰਨ ਸੌ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ । ਖ਼ਬਰਾਂ ਦੀ ਮੰਨੀਏ ਤਾਂ ਭਾਰਤੀ ਹਵਾਈ ਫੌਜ ਨੇ ਕਸ਼ਮੀਰ ਦੇ ਨਾਲ ਲੱਗਦੀ ਸਰਹੱਦ ਤੇ ਇੱਕ ਹਜ਼ਾਰ ਕਿਲੋਗ੍ਰਾਮ ਦੇ ਗੋਲੇ ਦਾਗੇ ਹਨ । ਭਾਰਤੀ ਹਵਾਈ ਫੌਜ ਦੀ ਇਸ ਕਾਰਵਾਈ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ ।ਬਾਲੀਵੁੱਡ ਦੇ ਕਈ ਅਦਾਕਾਰਾਂ ਨੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਟਵੀਟ ਕਰਕੇ ਜਿੱਥੇ ਗਰਮ ਜੋਸ਼ੀ ਦਿਖਾਈ ਹੈ ਉੱਥੇ ਹਵਾਈ ਫੌਜ ਦਾ ਹੌਸਲਾ ਵੀ ਵਧਾਇਆ ਹੈ । ਅਕਸ਼ੇ ਕੁਮਾਰ ਨੇ ਟਵੀਟ ਕਰਕੇ ਕਿਹਾ ਹੈ ਉਹਨਾਂ ਨੂੰ ਭਾਰਤੀ ਹਵਾਈ ਫੌਜ 'ਤੇ ਮਾਣ ਹੈ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ।ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅੰਦਰ ਵੜ੍ਹ ਕੇ ਮਾਰੋ ।
Advertisment
https://twitter.com/akshaykumar/status/1100271349954764803 https://twitter.com/akshaykumar/status/1096044182546931712 ਇਸੇ ਤਰ੍ਹਾਂ ਅਜੇ ਦੇਵਗਨ ਨੇ ਵੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਭਾਰਤੀ ਭਾਰਤੀ ਹਵਾਈ ਫੌਜ ਨੂੰ ਸਲਾਮ ਕੀਤਾ ਹੈ । https://twitter.com/ajaydevgn/status/1100251964472999936 ਅਨੁਪਮ ਖੇਰ ਨੇ ਭਾਰਤੀ ਫੌਜ ਦੀ ਸ਼ਲਾਘਾ ਦੇ ਨਾਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ ।
Advertisment
https://twitter.com/AnupamPKher/status/1100256296354353152 ਸੇਲੀਨਾ ਜੇਟਲੀ ਨੇ ਲਿਖਿਆ ਹੈ । ਯਾਦ ਰਹੇ….ਨਾਮ, ਨਮਨ ਅੋਰ ਨਿਸ਼ਾਨ, ਇੰਡੀਅਨ ਏਅਰ ਫੋਰਸ ਨੂੰ ਸਾਡਾ ਸਲਾਮ । celina celina ਇਸੇ ਤਰ੍ਹਾਂ ਤੁਸ਼ਾਰ ਕਪੂਰ ਤੇ ਅਭਿਸ਼ੇਕ ਬੱਚਨ ਤੇ ਵੀ ਭਾਰਤੀ ਹਵਾਈ ਫੌਜ ਨੂੰ ਸਲਾਮ ਕੀਤਾ ਹੈ ਤੇ ਦੋਹਾਂ ਨੇ ਲਿਖਿਆ ਹੈ ਕਿ ਭਾਰਤੀ ਫੌਜ ਤੇ ਉਹਨਾਂ ਨੂੰ ਮਾਣ ਹੈ । https://twitter.com/juniorbachchan/status/1100249806268641280 https://twitter.com/sonakshisinha/status/1100261817727762434 https://twitter.com/SonuSood/status/1100260053184143360
Advertisment

Stay updated with the latest news headlines.

Follow us:
Advertisment
Advertisment
Latest Stories
Advertisment