Advertisment

ਅਕਸ਼ੇ ਕੁਮਾਰ ਨੇ ਐੱਲਓਸੀ ਦੇ ਨਾਲ ਲੱਗਦੇ ਪਿੰਡ ਨੂੰ ਦਿੱਤੇ ਇੱਕ ਕਰੋੜ ਰੁਪਏ

author-image
By Shaminder
New Update
ਅਕਸ਼ੇ ਕੁਮਾਰ ਨੇ ਐੱਲਓਸੀ ਦੇ ਨਾਲ ਲੱਗਦੇ ਪਿੰਡ ਨੂੰ ਦਿੱਤੇ ਇੱਕ ਕਰੋੜ ਰੁਪਏ
Advertisment
ਬੀਤੇ ਦਿਨ ਅਕਸ਼ੇ ਕੁਮਾਰ ਜੰਮੂ ਕਸ਼ਮੀਰ ‘ਚ ਪਹੁੰਚੇ । ਜਿੱਥੇ ਉੁਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਇਸ ਦੇ ਨਾਲ ਹੀ ਲੋਕ ਭਲਾਈ ਦੇ ਕਈ ਕੰਮ ਵੀ ਕੀਤੇ।
Advertisment
ਅਕਸ਼ੇ ਕੁਮਾਰ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਨਾਲ ਜੁੜੀ ਐੱਲਓਸੀ ਦੇ ਕੋਲ ਤੁਲੈਲ ਪਿੰਡ ਦੇ ਸਕੂਲ ਦੀ ਬਿਲਡਿੰਗ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਦਾ ਦਾਨ ਦਿੱਤਾ ਹੈ। ਇਸ ਸਕੂਲ ਦਾ ਨਾਂ ਉਨ੍ਹਾਂ ਦੇ ਪਿਤਾ ਹਰਿ ਓਮ ਦੇ ਨਾਂ ’ਤੇ ਰੱਖਿਆ ਜਾਵੇਗਾ। Akshay Kumar Image From Instagram ਹੋਰ ਪੜ੍ਹੋ : ਪ੍ਰੋਡਿਊਸਰ ਰਮੇਸ਼ ਤੌਰਾਨੀ ਹੋਏ ਜਾਅਲੀ ਵੈਕਸੀਨੇਸ਼ਨ ਦਾ ਸ਼ਿਕਾਰ  publive-image Image From Instagram ਅਕਸ਼ੇ ਕੁਮਾਰ ਨੇ ਅੱਜ ਦਾ ਦਿਨ ਬਾਰਡਰ ’ਤੇ ਰਹਿਣ ਵਾਲੇ ਜਵਾਨਾਂ ਨਾਲ ਮਨਾਇਆ ਹੈ। ਇਸ ਮੌਕੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਉਨ੍ਹਾਂ ਨੇ ਕਈ ਲੋਕਾਂ ਦੀ ਮਦਦ ਵੀ ਕੀਤੀ ਹੈ। ਉਨ੍ਹਾਂ ਨੇ ਜਵਾਨਾਂ ਨਾਲ ਕਾਫੀ ਸਮਾਂ ਬਤੀਤ ਕੀਤਾ। akshayy-kumar Image From Instagram ਉਨ੍ਹਾਂ ਨੇ ਸਰਹੱਦ ’ਚ ਸਥਿਤ ਇਕ ਪਿੰਡ ਦੇ ਸਕੂਲ ਨੂੰ ਇਕ ਰੁਪਏ ਦੀ ਰਾਸ਼ੀ ਦੇਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀਆਂ ਐੱਲਓਸੀ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ’ਚ ਉਹ ਬੀਐੱਸਐੱਫ ਦੇ ਜਵਾਨਾਂ ਨਾਲ ਡਾਂਸ ਕਰਦੇ ਨਜ਼ਰ ਆਏ ਸੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment