ਅਕਸ਼ੇ ਕੁਮਾਰ ਆਪਣੀ ਭੈਣ ਅਲਕਾ ਲਈ ਬਣਾ ਰਹੇ ਹਨ 'ਰਕਸ਼ਾ ਬੰਧਨ' ਫ਼ਿਲਮ By Rupinder Kaler 21 Jun 2021 | Updated On 21 Jun 2021 15:52 IST in Celebrities Special New Update Advertisment ਅਕਸ਼ੇ ਕੁਮਾਰ ਆਪਣੀ ਨਵੀਂ ਫ਼ਿਲਮ 'Advertismentਰਕਸ਼ਾ ਬੰਧਨ' ਨੂੰ ਲੈ ਕੇ ਤਿਅਰੀਆਂ ਕਰ ਰਹੇ ਹਨ । ਅਕਸ਼ੇ ਕੁਮਾਰ ਦੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸ਼ੇ ਕੁਮਾਰ ਇਹ ਫਿਲਮ ਆਪਣੀ ਰੀਅਲ ਲਾਈਫ ਸਿਸਟਰ ਅਲਕਾ ਨੂੰ ਡੈਡੀਕੇਟ ਕਰ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ । Image Source: Instagram ਹੋਰ ਪੜ੍ਹੋ : ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਹਨ ਜੱਸ ਬਾਜਵਾ Advertisment Pic Courtesy: Instagram ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦੇ ਸੈੱਟਾਂ ਤੋਂ ਆਨੰਦ ਐਲ ਰਾਏ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਫੋਟੋ ਦੇ ਨਾਲ ਅਕਸ਼ੇ ਨੇ ਲਿਖਿਆ, ਵੱਡੇ ਹੁੰਦਿਆਂ ਸਾਰ ਹੀ ਅਲਕਾ ਮੇਰੀ ਪਹਿਲੀ ਦੋਸਤ ਸੀ। ਆਨੰਦ ਐਲ ਰਾਏ ਦੀ ਰਕਸ਼ਾ ਬਧਨ ਅਲਕਾ ਤੇ ਇਸ ਖਾਸ ਰਿਸ਼ਤੇ ਦੀ ਸੈਲੀਬ੍ਰੇਸ਼ਨ ਨੂੰ ਡੈਡੀਕੇਟ ਹੈ। Advertisment Pic Courtesy: Instagram ਅੱਜ ਸ਼ੂਟਿੰਗ ਦਾ ਪਹਿਲਾ ਦਿਨ ਹੈ, ਆਪ ਸਭ ਦੇ ਪਿਆਰ ਤੇ ਸ਼ੁੱਭ ਕਾਮਨਾਵਾਂ ਦੀ ਲੋੜ ਹੈ। ਇਸ ਫਿਲਮ ਵਿੱਚ ਅਦਾਕਾਰਾ ਭੂਮੀ ਪੇਡਨੇਕਰ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ । ਫਿਲਮ ਵਿੱਚ ਭੂਮੀ ਤੋਂ ਇਲਾਵਾ ਸਹਿਜਮੀਨ ਕੌਰ, ਦੀਪਿਕਾ ਖੰਨਾ, ਸਾਦੀਆ ਖਤੀਬ, ਸਮ੍ਰਿਥੀ ਸ਼੍ਰੀਕਾਂਤ ਵੀ ਨੇ ਜੋ ਅਕਸ਼ੇ ਕੁਮਾਰ ਦੀਆਂ ਭੈਣਾਂ ਦੇ ਕਿਰਦਾਰ ਵਿੱਚ ਹੋਣਗੀਆਂ। Growing up my sister, Alka was my first friend. It was the most effortless friendship.@aanandlrai's #RakshaBandhan is a dedication to her and a celebration of that special bond ♥️ Day one of shoot today, need your love and best wishes ?? @bhumipednekar #AlkaHiranandani pic.twitter.com/Oai4nMTDMU — Akshay Kumar (@akshaykumar) June 21, 2021 #akshay-kumar #raksha-bandhan Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article