ਅਕਸ਼ੇ ਕੁਮਾਰ ਨੇ ਬੇਟੀ ਦੇ ਜਨਮਦਿਨ ਤੇ ਇਹ ਵੀਡੀਓ ਸਾਂਝੀ ਕੀਤੀ

Written by  Pradeep Singh   |  September 25th 2017 08:36 AM  |  Updated: September 25th 2017 08:36 AM

ਅਕਸ਼ੇ ਕੁਮਾਰ ਨੇ ਬੇਟੀ ਦੇ ਜਨਮਦਿਨ ਤੇ ਇਹ ਵੀਡੀਓ ਸਾਂਝੀ ਕੀਤੀ

ਅਕਸ਼ੇ ਕੁਮਾਰ ਦਾ ਫੈਨ ਕੌਣ ਨਹੀਂ ਹੈ, ਸਾਰੇ ਹੀ ਉਸਦੀ ਅਦਾਕਾਰੀ ਦੇ ਦੀਵਾਨੇ ਨੇ | ਆਪਣੇ ਵੱਖਰੇ ਅੰਦਾਜ਼ ਅਤੇ ਅਦਾਕਾਰੀ ਕਾਰਨ ਅਕਸ਼ੇ ਕੁਮਾਰ ਹਰ ਇਕ ਦੇ ਮਨਪਸੰਦ ਅਭਿਨੇਤਾ ਬਣ ਚੁਕੇ ਹਨ |

ਪਰ ਅੱਜ ਅਕਸ਼ੇ ਕੁਮਾਰ ਨੇ ਇਕ ਟਵੀਟ ਕਰਕੇ ਦਸਿਆ ਕਿ ਉਹ ਸੱਭ ਤੋਂ ਵੱਧ ਪਿਆਰ ਆਪਣੀ ਬੇਟੀ ਨੂੰ ਕਰਦੇ ਨੇ, ਇਸ ਪਲ ਦੀ ਉਨ੍ਹਾਂ ਨੇ ਇਕ ਵੀਡੀਓ ਵੀ ਸੱਭ ਨਾਲ ਸਾਂਝੀ ਕੀਤੀ ਹੈ | ਅਕਸ਼ੇ ਕੁਮਾਰ ਨੇ ਆਪਣੀ ਬੇਟੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਆਪਣੀ ਇਕ ਖੁਵਾਇਸ਼ ਦਾ ਜ਼ਿਕਰ ਕੀਤਾ ਹੈ ਕਿ ਉਹ ਕਦੇ ਵੱਡੀ ਨਾ ਹੋਣ ਤਾਂ ਜੋ ਇਸ ਪਲ ਨੂੰ ਹਮੇਸ਼ਾ ਰੋਕ ਕੇ ਰੱਖ ਸਕਣ |

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network