Advertisment

ਸਾਰਾਗੜ੍ਹੀ ਦੀ ਲੜ੍ਹਾਈ ਤੇ ਅਧਾਰਿਤ ਫ਼ਿਲਮ 'ਕੇਸਰੀ' ਦਾ ਪਹਿਲਾ ਪੋਸਟਰ ਹੋਇਆ ਰਿਲੀਜ਼

author-image
By Rajan Sharma
New Update
ਸਾਰਾਗੜ੍ਹੀ ਦੀ ਲੜ੍ਹਾਈ ਤੇ ਅਧਾਰਿਤ ਫ਼ਿਲਮ 'ਕੇਸਰੀ' ਦਾ ਪਹਿਲਾ ਪੋਸਟਰ ਹੋਇਆ ਰਿਲੀਜ਼
Advertisment

ਜਲਦ ਸਭ ਦੇ ਦਰਮਿਆਨ ਆਉਣ ਵਾਲੀ ਫ਼ਿਲਮ "ਕੇਸਰੀ" bollywood film ਜਿਸ ਦੀ ਪਹਿਲੀ ਝਲਕ ਫ਼ਿਲਮ ਦੇ ਟੀਮ ਵਲੋਂ ਸੋਸ਼ਲ ਮੀਡਿਆ ਤੇ ਸਾਂਝਾ ਕਰ ਦਿੱਤੀ ਗਈ ਹੈ| ਅਕਸ਼ੇ ਕੁਮਾਰ  akshay kumar ਦੁਆਰਾ ਫ਼ਿਲਮ ਦਾ ਪੋਸਟਰ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਗਿਆ ਹੈ| ਇਸ ਪੋਸਟਰ ਵਿੱਚ ਅਕਸ਼ੇ ਕੁਮਾਰ ਇੱਕ ਸਿੱਖ ਸਿਪਾਹੀ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ| ਧਰਮਾਂ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਸਾਰਾਗੜ੍ਹੀ ਦੀ ਲੜਾਈ ਉੱਤੇ ਅਧਾਰਿਤ ਹੈ| ਅਕਸ਼ੇ ਕੁਮਾਰ ਨੇ ਪੋਸਟਰ ਸਾਂਝਾ ਕਰਦੇ ਹੋਏ ਨਾਲ ਲਿਖਿਆ ਕੀ: ‪On #SaragarhiDay, here’s the first look of #KESARI - our humble tribute to the martyrs of Saragarhi! ‬“Aaj meri pagdi bhi Kesari...Jo bahega mera woh lahu bhi Kesari... Aur mera jawaab bhi Kesari.”‬

Advertisment
https://www.instagram.com/p/Bnn2_vYAmJ-/

ਅਕਸ਼ੇ ਕੁਮਾਰ akshay kumar ਤੋਂ ਇਲਾਵਾ ਫ਼ਿਲਮ ਦੇ ਨਿਰਮਾਤਾ ਕਰਨ ਜੌਹਰ ਨੇ ਵੀ ਫ਼ਿਲਮ ਦਾ ਪੋਸਟਰ ਟਵਿੱਟਰ ਤੇ ਸਾਂਝਾ ਕਰਦੇ ਹੋਏ ਲਿਖਿਆ ਕੀ: Today we remember the heroes! Circa 1897. 21 SIKHS VS 10000 AFGHANS. THE BRAVEST BATTLE EVER FOUGHT!!! #KESARI ...

https://twitter.com/karanjohar/status/1039825287905566720

ਸਿੰਘ ਈਜ ਕਿੰਗ,ਅਤੇ ਸਿੰਘ ਈਜ ਬਲਿੰਗ ਤੋਂ ਬਾਅਦ ਕੇਸਰੀ ਅਕਸ਼ੇ ਕੁਮਾਰ akshay kumar ਦੀ ਤੀਸਰੀ ਫ਼ਿਲਮ ਹੈ ਜਿਸ ਵਿੱਚ ਉਹ ਸਿੱਖ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ| ਫ਼ਿਲਮ ਦਾ ਡਾਇਰੈਕਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ ਜਦੋਂਕਿ ਇਸ ‘ਚ ਅੱਕੀ ਦੇ ਨਾਲ ਪਰੀਨੀਤੀ ਚੋਪੜਾ Parineeti Chopra ਨਜ਼ਰ ਆਵੇਗੀ। ਫ਼ਿਲਮ bollywood film ਅਗਲੇ ਸਾਲ 22 ਮਾਰਚ ਨੂੰ ਰਿਲੀਜ਼ ਹੋਵੇਗੀ।

kesari- akshay kumar
Advertisment

Stay updated with the latest news headlines.

Follow us:
Advertisment
Advertisment
Latest Stories
Advertisment