ਮੀਕਾ ਸਿੰਘ ਦੇ ਘਰ 'ਚ ਰਖਵਾਈ ਗਈ ਸੀ ਮਾਤਾ ਦੀ ਚੌਕੀ By Shaminder 27 Mar 2019 | Updated On 27 Mar 2019 16:54 IST in Punjabi Buzz Celebrities Special New Update Advertisment ਸਰਦੂਲ ਸਿਕੰਦਰ,ਦਲੇਰ ਮਹਿੰਦੀ ਅਤੇ ਨਵਰਾਜ ਹੰਸ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਸਰਦੂਲ ਸਿਕੰਦਰ ਆਪਣੇ ਮਾਤਾ ਦੀਆਂ ਭੇਂਟਾ ਨਾਲ ਲੋਕਾਂ ਨੂੰ ਭਗਤੀ ਰਸ ਨਾਲ ਸਰਾਬੋਰ ਕਰ ਰਹੇ ਨੇ ਅਤੇ ਨੱਚਣ 'ਚ ਉਨ੍ਹਾਂ ਦਾ ਸਾਥ ਦੇ ਰਹੇ ਨੇ ਨਵਰਾਜ ਹੰਸ,ਦਲੇਰ ਮਹਿੰਦੀ ਸਣੇ ਹੋਰ ਕਈ ਕਲਾਕਾਰ । ਇਸ ਵੀਡੀਓ ਨੂੰ ਸਰਦੂਲ ਸਿਕੰਦਰ ਅਤੇ ਦਲੇਰ ਮਹਿੰਦੀ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਇਸ ਤੇ ਕਮੈਂਟ ਦੇ ਰਹੇ ਨੇ । Advertisment ਹੋਰ ਵੇਖੋ :ਸਰਦੂਲ ਸਿਕੰਦਰ ਅਤੇ ਅਮਰ ਨੂਰੀ ਵਿਆਹ ਦੀ ਸਿਲਵਰ ਜੁਬਲੀ ‘ਤੇ ਕੀਤਾ ਹੱਜ ,ਤਸਵੀਰਾਂ ਕੀਤੀਆਂ ਸਾਂਝੀਆਂ Advertisment https://www.instagram.com/p/BvRdG9XAYnZ/ ਦਲੇਰ ਮਹਿੰਦੀ ਅਤੇ ਸਰਦੂਲ ਸਿਕੰਦਰ ਅਜਿਹੇ ਫਨਕਾਰ ਰਹੇ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਇੱਕ ਵਾਰ ਫਿਰ ਤੋਂ ਇਹ ਦੋਵੇਂ ਕਲਾਕਾਰ ਇੱਕਠੇ ਹੋਏ ਤਾਂ ਮਾਤਾ ਰਾਣੀ ਦੇ ਪ੍ਰੇਮ ਦੀ ਮਸਤੀ 'ਚ ਝੂਮਦੇ ਨਜ਼ਰ ਆਏ ।ਦੱਸ ਦਈਏ ਕਿ ਮੀਕਾ ਸਿੰਘ ਵੱਲੋਂ ਆਪਣੇ ਘਰ 'ਚ ਮਾਤਾ ਰਾਣੀ ਦੀ ਚੌਕੀ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਇਸ ਵੀਡੀਓ ਨੂੰ ਸਰਦੂਲ ਦੇ ਪੁੱਤਰ ਅਲਾਪ ਸਿਕੰਦਰ ਵੱਲੋਂ ਸਾਂਝਾ ਕੀਤਾ ਗਿਆ । ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । Advertisment ਹੋਰ ਵੇਖੋ:ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਪਿਆਰ ਵਿੱਚ ਇਹ ਲੋਕ ਬਣੇ ਸਨ ਰੋੜਾ, ਪਰ ਨੂਰੀ ਦੀ ਜਿਦ ਅੱਗੇ ਹਾਰ ਗਿਆ ਹਰ ਕੋਈ, ਜਾਣੋਂ ਪੂਰੀ ਕਹਾਣੀ sardool and navraj hans ਦਲੇਰ ਮਹਿੰਦੀ ਅਤੇ ਸਰਦੂਲ ਸਿਕੰਦਰ ਅਜਿਹੇ ਫਨਕਾਰ ਰਹੇ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਇੱਕ ਵਾਰ ਫਿਰ ਤੋਂ ਇਹ ਦੋਵੇਂ ਕਲਾਕਾਰ ਇੱਕਠੇ ਹੋਏ ਤਾਂ ਮਸਤੀ 'ਚ ਝੂਮਦੇ ਨਜ਼ਰ ਆਏ । ਸਰਦੂਲ ਸਿਕੰਦਰ ਦੇ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਸੀ । ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । #singer #navraj-hans #sardool-sikander Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article