ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੇ ਗੀਤ ‘ਜਿੰਦ ਮੇਰੀ ਮਾਹੀ ਮਾਹੀ ਕੂਕਦੀ’ ਨੂੰ ਅਲਾਪ ਸਿੰਕਦਰ ਨੇ ਆਪਣੇ ਅੰਦਾਜ਼ ‘ਚ ਕੀਤਾ ਪੇਸ਼

Written by  Lajwinder kaur   |  May 30th 2019 12:21 PM  |  Updated: July 15th 2019 01:40 PM

ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦੇ ਗੀਤ ‘ਜਿੰਦ ਮੇਰੀ ਮਾਹੀ ਮਾਹੀ ਕੂਕਦੀ’ ਨੂੰ ਅਲਾਪ ਸਿੰਕਦਰ ਨੇ ਆਪਣੇ ਅੰਦਾਜ਼ ‘ਚ ਕੀਤਾ ਪੇਸ਼

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤਰ ਅਲਾਪ ਸਿਕੰਦਰ ਜੋ ਕਿ ਬਹੁਤ ਵਧੀਆ ਗਾਇਕ ਨੇ। ਅਲਾਪ ਨੇ ਪਹਿਲੀ ਵਾਰ ਆਪਣੀ ਮਿਊਜ਼ਿਕ ਵੀਡੀਓ ਸ਼ੋਸ਼ਲ ਮੀਡੀਆ ਦੇ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘Ive always gotten requests to post something of me singing but I never had the time to do that. Luckily my Homie @pianist_manav came for a jam and we made this! So here’s the 1st for INSTAGRAM and I could not think of a better song than My MOST Adored Composition by the one and only - "HAZRAT Ustad Nusrat Fateh Ali Khan Sahab"’

View this post on Instagram

 

Ive always gotten requests to post something of me singing but I never had the time to do that. Luckily my Homie @pianist_manav came for a jam and we made this! So here’s the 1st for INSTAGRAM and I could not think of a better song than My MOST Adored Composition by the one and only - "HAZRAT Ustad Nusrat Fateh Ali Khan Sahab".♥️?? . This particular one is my take on this composition so I hope you enjoy this! P.S - I DO NOT promise but I will try my best to post more every now n then?? #Hazrat #UstadNusratFatehAliKhan #Sahab #LegendOfLegends #Respect #BestCompositions #AlaapSikander #ManavSharma #Genre #BandMates #JamSessions #LoveForMusic #LoveForFamily #GallBaat #PlatinumMemory #GoodTimes

A post shared by Alaap Sikander (@alaapsikander) on

ਹੋਰ ਵੇਖੋ:ਦੇਸੀ ਕਰਿਊ ਵਾਲਿਆਂ ਦਾ ਢੋਲ ਹੁਣ ਵੱਜੇਗਾ ਚੰਡੀਗੜ੍ਹ ‘ਚ

ਉਨ੍ਹਾਂ ਵੱਲੋਂ ਮਿਊਜ਼ਿਕ ਦੇ ਦਿੱਗਜ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਜੀ ਦੀ ਕੰਪੋਜ਼ੀਸ਼ਨ ਜਿੰਦ ਮੇਰੀ ਮਾਹੀ ਮਾਹੀ ਕੂਕਦੀ ਨੂੰ ਆਪਣੀ ਆਵਾਜ਼ ਦੇ ਨਾਲ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਅਲਾਪ ਸਿਕੰਦਰ ਨੇ ਨਾਲ ਇਹ ਵੀ ਲਿਖਿਆ ਹੈ ਕਿ ਇਹ ਉਨ੍ਹਾਂ ਦਾ ਪਹਿਲੀ ਵੀਡੀਓ ਹੈ ਜੋ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਉਨ੍ਹਾਂ ਦੀ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network