ਮਿਸਰ ‘ਚ ਆਪਣੇ ਟੂਰ ਦੌਰਾਨ ਦਾ ਅਨੰਦ ਮਾਣਦੇ ਨਜ਼ਰ ਆਏ ਅਲੀ ਫਜ਼ਲ ਅਤੇ ਰਿਚਾ ਚੱਢਾ

Written by  Shaminder   |  November 06th 2020 05:36 PM  |  Updated: November 06th 2020 07:25 PM

ਮਿਸਰ ‘ਚ ਆਪਣੇ ਟੂਰ ਦੌਰਾਨ ਦਾ ਅਨੰਦ ਮਾਣਦੇ ਨਜ਼ਰ ਆਏ ਅਲੀ ਫਜ਼ਲ ਅਤੇ ਰਿਚਾ ਚੱਢਾ

ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫਜ਼ਲ ਜੋ ਕਿ ਪਿਛਲੇ ਮਹੀਨੇ ਮਿਸਰ ‘ਚ ਹੋਣ ਵਾਲੇ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਣ ਲਈ ਪਹੁੰਚੇ ਸਨ ।ਇਸ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਣ ਤੋਂ ਇਲਾਵਾ ਇਹ ਜੋੜੀ ਵਿਸ਼ਵ ਦੇ ਅਜੂਬੇ ਮੰਨੇ ਜਾਣ ਵਾਲੇ ਪਿਰਾਮਿਡ ਦੇਖਣ ਵੀ ਪਹੁੰਚੀ ।

ali and richa

ਰਿਚਾ ਚੱਡਾ ਨੇ ਇਨ੍ਹਾਂ ਖੂਬਸੂਰਤ ਪਲਾਂ ਨੂੰ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਹੈ ।ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੇਰੀ ਯਾਤਰਾ ਦਾ ਸੁੰਦਰ ਸਾਥੀ, ਇਸ ਦੇ ਨਾਲ ਹੀ ਅਦਾਕਾਰਾ ਨੇ ਲਿਖਿਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਗੁੱਡੂ ਸਿਰਫ਼ ਬੰਦੂਕ ਚਲਾਉਣਾ ਜਾਣਦਾ ਹੈ ਤਾਂ ਉਸ ਨੇ ਤੁਹਾਨੂੰ ਬੇਵਕੂਫ ਬਣਾਇਆ ਹੈ ।

ਹੋਰ ਪੜ੍ਹੋ : ਅਦਾਕਾਰ ਅਲੀ ਫਜ਼ਲ ਦੀ ਮਾਂ ਦਾ ਦਿਹਾਂਤ, ਮਾਂ ਨੂੰ ਦਿੱਤੀ ਅੰਤਿਮ ਵਿਦਾਈ ਦਿੰਦੇ ਹੋਏ ਭਾਵੁਕ ਹੋਇਆ ਅਦਾਕਾਰ

ali fazal

ਹਮੇਸ਼ਾ ਰੋਮਾਂਸ ਨਾਲ ਭਰਪੂਰ, ਨਵਾਂ ਖਾਣਾ ਟਰਾਈ ਕਰਨਾ, ਦੁਨੀਆ ਨੂੰ ਆਪਣੇ ਬੈਗ ‘ਚ ਰੱਖਦਾ ਹੈ ।

ali fazal And Richa

ਉਹ ਇੱਕਲਾ ਸਫ਼ਰ ਕਰ ਸਕਦਾ ਹੈ ।ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਵੱਲੋਂ ਇਨਾਂ ‘ਤੇ ਖੂਬ ਕਮੈਂਟਸ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network