ਆਲੀਆ ਭੱਟ ਦੇ ਨਾਈਟ ਸੂਟ ਦੀ ਕੀਮਤ ਸੁਣਕੇ ਉੱਡ ਜਾਵੇਗੀ ਨੀਂਦ, ਦੇਖੋ ਤਸਵੀਰਾਂ 

Written by  Rupinder Kaler   |  December 29th 2018 04:07 PM  |  Updated: December 29th 2018 04:07 PM

ਆਲੀਆ ਭੱਟ ਦੇ ਨਾਈਟ ਸੂਟ ਦੀ ਕੀਮਤ ਸੁਣਕੇ ਉੱਡ ਜਾਵੇਗੀ ਨੀਂਦ, ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰੈੱਸ ਆਲੀਆ ਭੱਟ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ । ਉਹਨਾਂ ਦਾ ਫੈਸ਼ਨ ਸੈਂਸ ਸੁਰਖੀਆਂ ਬਣਦਾ ਹੈ । ਹਾਲ ਹੀ ਵਿੱਚ ਆਲੀਆ ਭੱਟ ਏਅਰਪੋਰਟ ਤੇ ਦਿਖਾਈ ਦਿੱਤੀ ਹੈ ।ਉਹਨਾਂ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਉਹਨਾਂ ਨੇ Gucce   ਦਾ ਨਾਈਟ ਸੂਟ ਪਹਿਨਿਆ ਹੋਇਆ ਹੈ । ਇਸ ਦੇ ਨਾਲ ਹੀ ਉਹਨਾਂ ਨੇ ਹੀਲਸ ਤੇ ਬੈਗ ਕੈਰੀ ਕੀਤਾ ਹੋਇਆ ਹੈ ।

ਹੋਰ ਵੇਖੋ : ਬਾਲੀਵੁੱਡ ਦੇ ਡਿਸਕੋ ਡਾਂਸਰ ਦੀ ਸਿਹਤ ਵਿਗੜੀ ,ਲਾਸ ਏਂਜਲਸ ‘ਚ ਚੱਲ ਰਿਹਾ ਇਲਾਜ

Alia Bhatt Alia Bhatt

ਉਹਨਾਂ ਦੀ ਇਹ ਲੁੱਕ ਦੇਖਦੇ ਹੀ ਬਣਦੀ ਹੈ । ਇਸ ਦੌਰਾਨ ਉਹਨਾਂ ਨੇ ਆਪਣੀ ਲੁੱਕ ਨੂੰ ਬਹੁਤ ਹੀ ਸਿੰਪਲ ਰੱਖਿਆ ਹੈ । ਪੋਨੀਟੇਲ ਦੇ ਨਾਲ ਐਕਟਰੈੱਸ ਨੇ ਲਾਈਟ ਕਲਰ ਦੀ ਲਿਪਸਟਿਕ ਵੀ ਲਗਾਈ ਹੋਈ ਹੈ । ਇੱਕ ਸਾਇਟ ਮੁਤਾਬਿਕ ਆਲੀਆ ਨੇ ਜਿਹੜਾ ਨਾਈਟਸੂਟ ਪਹਿਨਿਆ ਹੋਇਆ ਹੈ ਉਸ ਦੀ ਕੀਮਤ ਤਕਰੀਬਨ 2 ਲੱਖ ਰੁਪਏ ਹੈ । ਜੇਕਰ ਉਹਨਾਂ ਦੇ ਬੈਗ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਕੀਮਤ ਇੱਕ ਲੱਖ ਰੁਪਏ ਹੈ ।

ਹੋਰ ਵੇਖੋ : ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗੋਲਡਨ ਸਟਾਰ ਮਲਕੀਤ ਸਿੰਘ ਨੇ,ਵੇਖੋ ਵੀਡਿਓ

Alia Bhatt Alia Bhatt

ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਆਲੀਆ ਰਣਵੀਰ ਕਪੂਰ ਦੇ ਨਾਲ ਫਿਲਮ ਕਰ ਰਹੀ ਹੈ ਵੈਸਟ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਉਹ ਕਾਫੀ ਸੁਰਖੀਆਂ ਬਟੋਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network