ਆਲੀਆ ਭੱਟ ਦੀਆਂ ਨਵਾਂ ਵੀਡੀਓ ਹੋ ਰਿਹਾ ਵਾਇਰਲ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

Written by  Shaminder   |  August 20th 2022 03:20 PM  |  Updated: August 20th 2022 03:20 PM

ਆਲੀਆ ਭੱਟ ਦੀਆਂ ਨਵਾਂ ਵੀਡੀਓ ਹੋ ਰਿਹਾ ਵਾਇਰਲ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

ਆਲੀਆ ਭੱਟ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਜਲਦ ਹੀ ਮਾਪੇ ਬਣਨ ਜਾ ਰਹੇ ਹਨ । ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇੱਕ ਵਾਰ ਮੁੜ ਤੋਂ ਅਦਾਕਾਰਾ ਬੇਬੀ ਬੰਪ ਦੇ ਨਾਲ ਪਪਰਾਜੀ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆਈ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

alia bhatt-

ਹੋਰ ਪੜ੍ਹੋ : ਬੇਬੀਮੂਨ ਤੋਂ ਆਲੀਆ ਭੱਟ ਨੇ ਸ਼ੇਅਰ ਕੀਤੀ ਰਣਬੀਰ ਕਪੂਰ ਦੀ ਕਿਊਟ ਜਿਹੀ ਵੀਡੀਓ, ਕਪਲ ਲੈ ਰਿਹਾ ਹੈ ਹਸੀਨ ਵਾਦੀਆਂ ਦਾ ਅਨੰਦ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਲੀਆ ਭੱਟ ਨੇ ਨੀਲੇ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਇਸ ਨਾਲ ਉਸ ਨੇ ਸ਼ੂਜ਼ ਪਾਏ ਹੋਏ ਹਨ । ਜਿਉਂ ਹੀ ਆਲੀਆ ਪੋਜ਼ ਦੇਣ ਦੇ ਲਈ ਅੱਗੇ ਵੱਧਦੀ ਹੈ ਤਾਂ ਫੋਟੋਗ੍ਰਾਫਰਸ ਉਸ ਨੂੰ ਉਥੇ ਹੀ ਅਰਾਮ ਦੇ ਨਾਲ ਖੜੇ ਹੋਣ ਦੀ ਸਲਾਹ ਦੇ ਰਹੇ ਹਨ ।

alia bhatt new pics

ਹੋਰ ਪੜ੍ਹੋ : ਬੇਬੀ ਬੰਪ ਨਾਲ ਆਲੀਆ ਭੱਟ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ

ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਆਲੀਆ ਭੱਟ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਸੀ ।

ਜਿਸ ਤੋਂ ਬਾਅਦ ਅਦਾਕਾਰਾ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ ।ਆਲੀਆ ਭੱਟ ਆਉਣ ਵਾਲੇ ਦਿਨਾਂ ‘ਚ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਆਪਣੀ ਪ੍ਰੈਗਨੇਂਸੀ ਦੇ ਨਾਲ –ਨਾਲ ਉਹ ਫ਼ਿਲਮਾਂ ਦੀ ਸ਼ੂਟਿੰਗ ‘ਚ ਵੀ ਰੁੱਝੀ ਹੋਈ ਹੈ । ਹਾਲ ਹੀ ‘ਚ ਰਣਬੀਰ ਕਪੂਰ ਆਪਣੀਆਂ ਫ਼ਿਲਮਾਂ ‘ਸ਼ਮਸ਼ੇਰਾ’ ਅਤੇ ਬ੍ਰਹਮਾਸਤਰ ਨੂੰ ਲੈ ਕੇ ਚਰਚਾ ‘ਚ ਹਨ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network