ਆਲੀਆ ਭੱਟ ਨੇ ਆਪਣੇ ਨੌਕਰਾਂ ਨੂੰ ਦਿੱਤੇ ਖ਼ਾਸ ਗਿਫਟ ਕੀਮਤ ਸੁਣਕੇ, ਪੈਰਾਂ ਥੱਲੇ ਤੋਂ ਖਿਸਕ ਜਾਵੇਗੀ ਜ਼ਮੀਨ 

Written by  Rupinder Kaler   |  March 19th 2019 05:06 PM  |  Updated: March 19th 2019 05:07 PM

ਆਲੀਆ ਭੱਟ ਨੇ ਆਪਣੇ ਨੌਕਰਾਂ ਨੂੰ ਦਿੱਤੇ ਖ਼ਾਸ ਗਿਫਟ ਕੀਮਤ ਸੁਣਕੇ, ਪੈਰਾਂ ਥੱਲੇ ਤੋਂ ਖਿਸਕ ਜਾਵੇਗੀ ਜ਼ਮੀਨ 

ਆਲੀਆ ਭੱਟ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਜਨਮ ਦਿਨ ਮਨਾਇਆ ਹੈ । ਉਹਨਾਂ ਨੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਰਣਬੀਰ ਕਪੂਰ ਤੇ ਮਹੇਸ਼ ਭੱਟ ਨਾਲ ਸਾਂਝੀਆਂ ਕੀਤੀਆਂ ਸਨ ਜਿਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆ ਸਨ ।

alian-bhatt alian-bhatt

ਪਰ ਕੁਝ ਖਬਰਾਂ ਮੁਤਾਬਿਕ ਆਲੀਆ ਭੱਟ ਨੇ ਆਪਣੇ ਡਰਾਇਵਰ ਸੁਨੀਲ ਤੇ ਹੈਲਪਰ ਅਨਮੋਲ ਨੂੰ 50-50 ਲੱਖ ਰੁਪਏ ਦੇ ਖ਼ਾਸ ਤੋਹਫੇ ਦਿੱਤੇ ਹਨ ਤਾਂ ਜੋ ਉਹ ਆਪਣਾ ਘਰ ਖਰੀਦ ਸਕਣ । ਜਦੋਂ ਆਲੀਆ ਭੱਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਹੀ ਇਹ ਦੋਵੇਂ ਉਸ ਦੇ ਨਾਲ ਹਨ ।

alian-bhatt alian-bhatt

ਆਲੀਆ ਇਹਨਾਂ ਦੋਹਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੀ ਹੈ । ਇਸੇ ਕਰਕੇ ਆਲੀਆ ਨੇ ਅਨਮੋਲ ਤੇ ਸੁਨੀਲ ਨੂੰ 50-50 ਲੱਖ ਦਾ ਘਰ ਗਿਫਟ ਕੀਤਾ ਹੈ । ਖ਼ਬਰਾਂ ਦੀ ਮੰਨੀਏ ਤਾਂ ਦੋਹਾਂ ਨੇ ਜੁਹੂ ਤੇ ਖਾਰ ਇਲਾਕੇ ਵਿੱਚ ਆਪਣਾ ਇੱਕ ਬੈਡਰੂਮ ਵਾਲਾ ਘਰ ਬੁੱਕ ਕਰ ਲਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network