Advertisment

ਅਮਰ ਨੂਰੀ ਨੇ ਕਮਲਜੀਤ ਨੀਰੂ ਦੇ ਪੁੱਤਰ ਦੇ ਵਿਆਹ ਦੇ ਨਵੇਂ ਵੀਡੀਓ ਅਤੇ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ

author-image
By Shaminder
New Update
ਅਮਰ ਨੂਰੀ ਨੇ ਕਮਲਜੀਤ ਨੀਰੂ ਦੇ ਪੁੱਤਰ ਦੇ ਵਿਆਹ ਦੇ ਨਵੇਂ ਵੀਡੀਓ ਅਤੇ ਤਸਵੀਰਾਂ ਕੀਤੀਆਂ ਸਾਂਝੀਆਂ, ਵੇਖੋ ਤਸਵੀਰਾਂ
Advertisment
ਬੀਤੇ ਦਿਨ ਕਮਲਜੀਤ ਨੀਰੂ (Kamaljit Neeru) ਦੇ ਪੁੱਤਰ ਸਾਰੰਗ
Advertisment
(Son) ਦਾ ਵਿਆਹ (Wedding) ਹੋਇਆ ਹੈ । ਜਿਸ ‘ਚ ਕਮਲਜੀਤ ਨੀਰੂ ਦੀ ਖ਼ਾਸ ਸਹੇਲੀ ਅਮਰ ਨੂਰੀ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਹੈ । ਜਿਸ ਦੀਆਂ ਤਸਵੀਰਾਂ ਵੀ ਅਮਰ ਨੂਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਸਾਂਝੀਆਂ ਕਰ ਰਹੀ ਹੈ ।ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕਮਲਜੀਤ ਨੀਰੂ ਦੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । Amar noori And Kamaljit neeru
Advertisment
ਹੋਰ ਪੜ੍ਹੋ : ਕਮਲਜੀਤ ਨੀਰੂ ਦੇ ਬੇਟੇ ਦਾ ਹੋਇਆ ਵਿਆਹ, ਗਾਇਕਾ ਅਮਰ ਨੂਰੀ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ ਇਸ ਵੀਡੀਓ ‘ਚ ਕਮਲਜੀਤ ਨੀਰੂ ਦਾ ਪੁੱਤਰ ਵਿਆਹ ਦੀਆਂ ਰਸਮਾਂ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਕਮਲਜੀਤ ਨੀਰੂ ਅਜਿਹੀ ਗਾਇਕਾ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । Kamaljit Neeru Son Image source : Instagram ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ ਆਪਣੇ ਗੀਤਾਂ ਦੀ ਬਦੌਲਤ ਇੰਡਸਟਰੀ ‘ਚ ਉਨ੍ਹਾਂ ਨੇ ਖ਼ਾਸ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਦਰਸ਼ਕਾਂ ਦੇ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਅਮਰ ਨੂਰੀ ਦੇ ਬੇਟੇ ਦਾ ਵਿਆਹ ਹੋਇਆ ਹੈ । ਕਿਉਂਕਿ ਅਮਰ ਨੂਰੀ ਦੇ ਬੇਟੇ ਦਾ ਨਾਂਅ ਵੀ ਸਾਰੰਗ ਸਿਕੰਦਰ ਹੈ ।
Advertisment
Saranggeet-m image Source : Instagram ਪਰ ਅਜਿਹਾ ਨਹੀਂ ਹੈ, ਕਿਉਂਕਿ ਕਮਲਜੀਤ ਨੀਰੂ ਅਤੇ ਅਮਰ ਨੂਰੀ ਵਧੀਆ ਸਹੇਲੀਆਂ ਹਨ ਅਤੇ ਦੋਵੇਂ ਅਕਸਰ ਇੱਕਠੀਆਂ ਨਜ਼ਰ ਆਉਂਦੀਆਂ ਹਨ । ਅਮਰ ਨੂਰੀ ਜਦੋਂ ਵੀ ਵਿਦੇਸ਼ ਜਾਂਦੇ ਹਨ ਤਾਂ ਕਮਲਜੀਤ ਨੂਰੀ ਦੇ ਘਰ ਜਾਣਾ ਨਹੀਂ ਭੁੱਲਦੇ ।
 
View this post on Instagram
 

A post shared by Amar Noori (@amarnooriworld)

Advertisment

Stay updated with the latest news headlines.

Follow us:
Advertisment
Advertisment
Latest Stories
Advertisment