Advertisment

ਅਮੀਸ਼ਾ ਪਟੇਲ ਨੂੰ ਹਵਾਈ ਅੱਡੇ ਤੇ ਮਿਲਿਆ ਸਰਪਰਾਈਜ, ਸਰਪਰਾਈਜ ਦੇਖ ਕੇ ਰੋ ਪਈ ਅਮੀਸ਼ਾ ਪਟੇਲ

author-image
By Rupinder Kaler
New Update
ਅਮੀਸ਼ਾ ਪਟੇਲ ਨੂੰ ਹਵਾਈ ਅੱਡੇ ਤੇ ਮਿਲਿਆ ਸਰਪਰਾਈਜ, ਸਰਪਰਾਈਜ ਦੇਖ ਕੇ ਰੋ ਪਈ ਅਮੀਸ਼ਾ ਪਟੇਲ
Advertisment
ਹਾਲ ਹੀ ਵਿੱਚ ਅਮੀਸ਼ਾ ਪਟੇਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਅਤੇ ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਵਿੱਚ ਅਮੀਸ਼ਾ ਪਟੇਲ ਦੀ ਫਿਲਮ ਦਾ ਗਾਣਾ ਵੀ ਸੁਣਿਆ ਜਾ ਸਕਦਾ ਹੈ । ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਅਮੀਸ਼ਾ ਪਟੇਲ ਦਾ ਵੀਡੀਓ ਇੰਟਰਨੈਟ’ ਤੇ ਕਾਫੀ ਧਮਾਲ ਮਚਾ ਰਿਹਾ ਹੈ। Ameesha-Patel ਹੋਰ ਪੜ੍ਹੋ :
Advertisment
 ਦਰਅਸਲ ਅਮੀਸ਼ਾ ਪਟੇਲ ਕਿਤੇ ਜਾਣ ਲਈ ਹਵਾਈ ਅੱਡੇ ਤੇ ਪਹੁੰਚੀ ਸੀ ਪਰ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾ ਸਾਰੇ ਫਲਾਈਟ ਸਟਾਫ ਨੇ ਫਿਲਮ ਕਹੋ ਨਾ ਪਿਆਰ ਹੈ ਦੇ ਟਾਈਟਲ ਗਾਣੇ ‘ਤੇ ਡਾਂਸ ਕੀਤਾ । ਇਹ ਦੇਖ ਕੇ ਅਮੀਸ਼ਾ ਪਟੇਲ ਬਹੁਤ ਭਾਵੁਕ ਹੋ ਗਈ। ਫਲਾਈਟ ਸਟਾਫ ਦਾ ਵੀ ਬਹੁਤ ਸੁੰਦਰਤਾ ਨਾਲ ਧੰਨਵਾਦ ਕੀਤਾ। ਅਮੀਸ਼ਾ ਪਟੇਲ ਇਹ ਸਭ ਵੇਖ ਕੇ ਬਹੁਤ ਭਾਵੁਕ ਹੋ ਗਈ ਅਤੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗੇ। publive-image ‘ਕਹੋ ਨਾ ਪਿਆਰ ਹੈ’ ਦਾ ਡਾਂਸ ਵੇਖ ਕੇ ਉਹ ਆਪਣੇ ਆਪ ਨੂੰ ਨਾ ਰੋਕ ਸਕੀ। ਜਿਸ ਨੂੰ ਵੇਖ ਕੇ ਸਾਰਾ ਸਟਾਫ ਕਾਫ਼ੀ ਖੁਸ਼ ਹੋ ਗਿਆ। ਅਮੀਸ਼ਾ ਪਟੇਲ ਇਹ ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਹਿੱਟ ਸਾਬਤ ਹੋਈ। ਇੰਨਾ ਹੀ ਨਹੀਂ, ਅੱਜ ਇਸ ਫਿਲਮ ਦੇ ਗਾਣੇ ਵੀ ਸੁਣੇ ਜਾ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment