ਅਮਰੀਕਾ ਵਾਲਿਓ ਤਿਆਰ ਹੋ ਜਾਓ, ਆ ਰਹੀ ਹੈ ਨੇਹਾ ਕੱਕੜ

Written by  PTC Buzz   |  November 03rd 2017 07:32 AM  |  Updated: November 03rd 2017 07:32 AM

ਅਮਰੀਕਾ ਵਾਲਿਓ ਤਿਆਰ ਹੋ ਜਾਓ, ਆ ਰਹੀ ਹੈ ਨੇਹਾ ਕੱਕੜ

ਅਮਰੀਕਾ ਦੇ ਵਿੱਚ ਵਸਦੇ ਨੇਹਾ ਕੱਕੜ ਦੇ ਫੈਨਸ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ | ਇਹ ਖੁਸ਼ਖਬਰੀ ਇਹ ਹੈ ਕਿ ਨੇਹਾ ਕੱਕੜ ਅਮਰੀਕਾ ਦੇ ਸਪੈਸ਼ਲ ਟੂਰ ਦੇ ਲਈ ਆਪਣੇ ਭਰਾ ਟੋਨੀ ਕੱਕੜ ਤੇ ਆਪਣੀ ਭੈਣ ਸੋਨੂੰ ਕੱਕੜ ਦੇ ਨਾਲ ਦਿੱਲੀ ਤੋਂ ਉੱਡਣ ਭਰੀ ਹੈ | ਇਸਲਈ ਤੁਸੀਂ ਸਾਰੇ ਆਪੋ ਆਪਣੀਆਂ ਸੀਟਾਂ ਦੀ ਪੇਟੀ ਬਣ ਲਓ, ਤੇ ਹੋ ਜਾਓ ਤਿਆਰ ਉਡਾਣ ਦੇ ਲਈ ਇਕ ਮਿਊਜ਼ਿਕਲ ਫਲਾਈਟ 'ਚ ਕੱਕੜ ਦੀ ਤਿੱਕੜੀ ਦੇ ਨਾਲ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network