Advertisment

ਅਮਿਤਾਭ ਬੱਚਨ ਨੇ ਕੀਤਾ ਅੰਗਦਾਨ ਦਾ ਐਲਾਨ, ਲੋਕਾਂ ਨੇ ਇਸ ਤਰ੍ਹਾਂ ਕੀਤੀ ਤਾਰੀਫ

author-image
By Shaminder
New Update
ਅਮਿਤਾਭ ਬੱਚਨ ਨੇ ਕੀਤਾ ਅੰਗਦਾਨ ਦਾ ਐਲਾਨ, ਲੋਕਾਂ ਨੇ ਇਸ ਤਰ੍ਹਾਂ ਕੀਤੀ ਤਾਰੀਫ
Advertisment
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ‘ਤੇ ਇੱਕ ਟਵੀਟ ਕੀਤਾ । ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਸ਼ਲਾਘਾ ਕਰ ਰਿਹਾ ਹੈ । ਇਸ ਟਵੀਟ ਦੇ ਨਾਲ ਹੀ ਉਨ੍ਹਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਮੈਂ ਸਹੁੰ ਲੈ ਚੁੱਕਿਆ ਹਾਂ ਕਿ ਮੈਂ ਆਰਗਨ ਡੋਨਰ ਹਾਂ।
Advertisment
amitabh_bachchan amitabh_bachchan ਮੈਂ ਇਹ ਗਰੀਨ ਰਿਬਨ ਇਸ ਦੀ ਪਵਿੱਤਰਤਾ ਲਈ ਪਾਇਆ ਹੋਇਆ ਹੈ ।ਇਸ ਟਵੀਟ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਤਾਰੀਫ ‘ਚ ਜੁਟ ਗਿਆ ਹੈ ।ਦੱਸ ਦਈਏ ਕਿ ਅਮਿਤਾਭ ਬੱਚਨ ਛੋਟੇ ਪਰਦੇ ‘ਤੇ ਮੁੜ ਤੋਂ ਦਮਦਾਰ ਵਾਪਸੀ ਕਰ ਚੁੱਕੇ ਹਨ । ਹੋਰ ਪੜ੍ਹੋ :ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਆਈ ਸੀ ਬਹੁਤ ਪਸੰਦ, 85 ਹਫ਼ਤੇ ਸਿਨੇਮਾ ਘਰਾਂ ‘ਚ ਲੱਗੀ ਰਹੀ ਸੀ, ਇਸੇ ਫ਼ਿਲਮ ਤੋਂ ਬਾਅਦ ਦੋਵਾਂ ਨੇ ਰਚਾ ਲਿਆ ਸੀ ਵਿਆਹ
Advertisment
Amitabh-Bachan Amitabh-Bachan ਉਹ ਕੌਣ ਬਣੇਗਾ ਕਰੋੜਪਤੀ ਨੂੰ ਵੀ ਹੋਸਟ ਕਰ ਚੁੱਕੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਗੁਲਾਬੋ ਸਿਤਾਬੋ’ ‘ਚ ਨਜ਼ਰ ਆ ਚੁੱਕੇ ਹਨ । Amitabh Amitabh ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਬਾਲੀਵੁੱਡ ਦੇ ਮਹਾਨਾਇਕ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਪਿਛਲੇ ਕਈ ਦਹਾਕਿਆਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । https://twitter.com/SrBachchan/status/1311027141404848128  
Advertisment

Stay updated with the latest news headlines.

Follow us:
Advertisment
Advertisment
Latest Stories
Advertisment