Advertisment

ਫ਼ਿਲਮ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੀ ਸਿਹਤ ਹੋਈ ਖ਼ਰਾਬ, ਮੁੰਬਈ ਤੋਂ ਡਾਕਟਰਾਂ ਦੀ ਟੀਮ ਜੋਧਪੁਰ ਪੁੱਜੀ

author-image
By Gourav Kochhar
New Update
ਫ਼ਿਲਮ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੀ ਸਿਹਤ ਹੋਈ ਖ਼ਰਾਬ, ਮੁੰਬਈ ਤੋਂ ਡਾਕਟਰਾਂ ਦੀ ਟੀਮ ਜੋਧਪੁਰ ਪੁੱਜੀ
Advertisment

'ਠੱਗਸ ਆਫ ਹਿੰਦੁਸਤਾਨ' ਫਿਲਮ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਐਕਟਰ ਅਮਿਤਾਭ ਬੱਚਨ ਦੀ ਸਿਹਤ ਅਚਾਨਕ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਸਪੈਸ਼ਲ ਚਾਰਟਰ ਪਲੇਨ ਰਾਹੀਂ ਜੋਧਪੁਰ ਤੋਂ ਮੁੰਬਈ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੰਬਈ ਤੋਂ ਡਾਕਟਰਾਂ ਦੀ ਟੀਮ ਜੋਧਪੁਰ ਪਹੁੰਚ ਚੁੱਕੀ ਹੈ। ਬਿੱਗ ਬੀ Big B ਨੇ ਸਵੇਰੇ 5 ਵਜੇ ਆਪਣੇ ਬਲਾਗ 'ਤੇ ਲਿਖਿਆ ਸੀ ਕਿ ਸਿਹਤ ਠੀਕ ਨਹੀਂ ਲੱਗ ਰਹੀ। ਇਸ ਤੋਂ ਬਾਅਦ ਉਹ ਸ਼ੂਟਿੰਗ ਲਈ ਨਿਕਲ ਗਏ। ਉਥੇ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ। ਇਸ ਸਮੇਂ ਅਮਿਤਾਭ ਬੱਚਨ ਨਾਲ ਆਮਿਰ ਖਾਨ ਵੀ ਮੌਜ਼ੂਦ ਹਨ।

Advertisment

ਅਮਿਤਾਭ ਬੱਚਨ ਨੇ ਆਪਣਾ ਚਾਰਟਰ ਪਲੇਨ ਵੀ ਮੰਗਵਾਇਆ ਹੈ। ,ਦੱਸ ਦੇਈਏ ਕਿ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਪੂਰੀ ਟੀਮ ਥਾਈਲੈਂਡ ਗਈ ਸੀ। ਉਥੇ ਜ਼ਿਆਦਾ ਠੰਡ ਕਾਰਨ ਅਮਿਤਾਭ ਬੱਚਨ ਦੀ ਸਿਹਤ ਖਰਾਬ ਹੋ ਗਈ। ਸਇਸ ਗੱਲ ਦੀ ਜਾਣਕਾਰੀ ਬਿੱਗ ਬੀ ਨੇ ਖੁਦ ਦਿੱਤੀ ਸੀ।

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment