ਦੇਖੋ ਵੀਡੀਓ : ਇਸ ਛੋਟੀ ਬੱਚੀ ਨੇ ਆਪਣੇ ਡਾਂਸ ਨਾਲ ਜਿੱਤਿਆ ਮਹਾਨਾਇਕ ਅਮਿਤਾਭ ਬੱਚਨ ਦਾ ਦਿਲ, ਵੀਡੀਓ ਸ਼ੇਅਰ ਕਰਦੇ ਹੋਏ ਬੱਚੀ ਦੀ ਕੀਤੀ ਖੂਬ ਤਾਰੀਫ਼

written by Lajwinder kaur | October 21, 2020

ਬਾਲੀਵੁੱਡ ਦੇ ਦਿੱਗਜ ਐਕਟਰ ਅਮਿਤਾਭ ਬੱਚਨ ਜੋ ਕਿ ਏਨੀਂ ਦਿਨੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ । ਇੰਸਟਾਗ੍ਰਾਮ ਹੋਵੇ ਜਾਂ ਫਿਰ ਟਵਿੱਟਰ ਉਹ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਨੇ ।

big b pic ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਅੰਦਾਜ਼ ‘ਚ ਗਾਇਆ ‘ਦਿਲ ਦੀਆਂ ਗੱਲਾਂ’ ਗੀਤ, ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਛੋਟੀ ਬੱਚੀ ਦਾ ਡਾਂਸ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਬੱਚੀ ਹਰਿਆਣਵੀ ਗੀਤ ‘ਗਜ ਕਾ ਘੂੰਘਟ’ (Gaj Ka Ghunghat) ‘ਤੇ ਸ਼ਾਨਦਾਰ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

inside pic of cute girl

ਕੈਪਸ਼ਨ ‘ਚ ਬਿੱਗ ਬੀ ਨੇ ਲਿਖਿਆ ਹੈ- ‘ਕਮਾਲ ਦੀ ਪ੍ਰਤਿਭਾ..ਹੈਰਾਨ ਕਰ ਦੇਣ ਵਾਲੀ..ਜੁੱਤੀ ਨਿਕਲ ਗਈ ਪਰ ਸ਼ੋਅ ਚੱਲਦਾ ਰਿਹਾ’ । ਇਸ ਵੀਡੀਓ ਉੱਤੇ ਇੱਕ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਕਲਾਕਾਰਾਂ ਤੋਂ ਲੈ ਕੇ ਫੈਨਜ਼ ਇਸ ਕਿਊਟ ਬੱਚੀ ਦੀ ਤਾਰੀਫਾਂ ਕਰ ਰਹੇ ਨੇ ।

amitabh bachachan pic

 

View this post on Instagram

 

Untrained talent .. simply astounding ?? !! Jutti nikal gai but the show must go on .. !! ???

A post shared by Amitabh Bachchan (@amitabhbachchan) on

 

 

 

 

0 Comments
0

You may also like