ਅਮਿਤਾਭ ਬੱਚਨ ਲੌਕਡਾਊਨ 2 ਤੋਂ ਬਾਅਦ ਨਿਕਲੇ ਫ਼ਿਲਮ ਦੀ ਸ਼ੂਟਿੰਗ ਲਈ

written by Rupinder Kaler | June 14, 2021

ਅਮਿਤਾਭ ਬੱਚਨ ਲੌਕਡਾਊਨ 2 ਤੋਂ ਬਾਅਦ ਪਹਿਲੀ ਫ਼ਿਲਮ ਦੀ ਸ਼ੂਟਿੰਗ ਲਈ ਘਰ ਤੋਂ ਨਿਕਲੇ ਹਨ । ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ । । ਇਸ ਦੌਰਾਨ ਉਹ ਖੁਦ ਕਾਰ ਵਿੱਚ ਬੈਠੇ ਤੇ ਤਸਵੀਰ ਨੂੰ ਕਲਿਕ ਕਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਮਿਤਾਭ ਬੱਚਨ ਨੇ ਆਪਣੇ ਚਿਹਰੇ 'ਤੇ ਮਾਸਕ ਪਹਿਨਿਆ ਹੋਇਆ ਹੈ ।

amitabh-bachchan-family Pic Courtesy: Instagram

ਹੋਰ ਪੜ੍ਹੋ :

ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਤੇ ਰੀਆ ਚੱਕਰਵਰਤੀ ਨੇ ਸਾਂਝੀ ਕੀਤੀ ਭਾਵੁਕ ਪੋਸਟ

amitabh_bachchan Pic Courtesy: Instagram

ਉਹਨਾਂ ਨੇ ਆਪਣਾ ਸਿਰ ਵੀ ਕਵਰ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀਆਂ ਅੱਖਾਂ 'ਤੇ ਮੋਟੇ ਗਲਾਸ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਅਮਿਤਾਭ ਬੱਚਨ ਨੇ ਲਿਖਿਆ,' 'ਸਵੇਰੇ 7 ਵਜੇ .. ਕੰਮ 'ਤੇ ਜਾਓ .. ਲੌਕਡਾਊਨ 2.0 ਤੋਂ ਬਾਅਦ ਪਹਿਲੇ ਦਿਨ ਦੀ ਸ਼ੂਟਿੰਗ .. ਪੈਂਗੋਲਿਨ ਮਾਸਕ ਨਾਲ.. ਤੇ ਐਲਾਨ।''

Fan Does Non Stop Yagna In Kolkata Till Bachchan Family Recovers From Covid – 19 Pic Courtesy: Instagram

ਹਰ ਰੋਜ ਚੀਜ਼ਾਂ ਬਿਹਤਰ ਅਤੇ ਬਿਹਤਰ ਤੇ ਹਰ ਤਰੀਕੇ ਨਾਲ ਬਿਹਤਰ ਹੋਣਗੀਆਂ ਅਮਿਤਾਭ ਦੀ ਇਸ ਤਸਵੀਰ ਨੂੰ ਵੇਖ ਕੇ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਪ੍ਰੇਰਣਾ ਦੱਸੀ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਦੱਸ ਦੇਈਏ ਕਿ ਅਮਿਤਾਭ ਬੱਚਨ ਲਗਪਗ 80 ਸਾਲ ਦੇ ਹੋ ਚੁੱਕੇ ਹਨ ਤੇ ਅਜੇ ਵੀ ਪੂਰੀ ਤਰ੍ਹਾਂ ਐਕਟਿਵ ਹਨ।

 

View this post on Instagram

 

A post shared by Amitabh Bachchan (@amitabhbachchan)

0 Comments
0

You may also like