Advertisment

ਅਮਿਤਾਬ ਬੱਚਨ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਕੋਰੋਨਾ ਟੈਸਟ ਆਇਆ ਨੈਗਟਿਵ

author-image
By Rupinder Kaler
New Update
ਅਮਿਤਾਬ ਬੱਚਨ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਕੋਰੋਨਾ ਟੈਸਟ ਆਇਆ ਨੈਗਟਿਵ
Advertisment
ਇਸ ਸਦੀ ਦੇ ਮਹਾ ਨਾਇਕ ਅਮਿਤਾਬ ਬੱਚਨ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ। ਇਸ ਖੁਸ਼ਖਬਰੀ ਨੂੰ ਅਭਿਸ਼ੇਕ ਬੱਚਨ ਨੇ ਟਵੀਟ ਕਰਕੇ ਸਾਰਿਆਂ ਨਾਲ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੀ 11 ਜੁਲਾਈ ਤੋਂ ਅਮਿਤਾਬ ਬੱਚਨ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਸਨ ।ਇਸ ਸਭ ਦੇ ਚਲਦੇ ਹੁਣ ਅਮਿਤਾਬ ਬੱਚਨ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ, ਯਾਨੀ ਬਿਗ ਬੀ ਹੁਣ ਬਿਲਕੁਲ ਠੀਕ ਹਨ। https://www.instagram.com/p/CDYunDhhSRj/ ਬਿੱਗ ਬੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਆਪਣੇ ਘਰ ਜਲਸਾ ਪਹੁੰਚ ਗਏ ਹਨ। ਇਸ ਦੀ ਪੁਸ਼ਟੀ ਅਭਿਸ਼ੇਕ ਨੇ ਕੀਤੀ ਹੈ। ਜੁਨੀਅਰ ਬੱਚਨ ਨੇ ਟਵੀਟ 'ਤੇ ਲਿਖਿਆ, "ਮੇਰੇ ਪਿਤਾ ਦੀ ਤਾਜ਼ਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
Advertisment
https://www.instagram.com/p/CDWVBGqB9gG/ ਹੁਣ ਉਹ ਘਰ ਆਰਾਮ ਕਰਨਗੇ। ਤੁਹਾਡੀਆਂ ਅਰਦਾਸਾਂ ਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧੰਨਵਾਦ।" ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਿਤਾਬ ਦਾ ਪੂਰਾ ਪਰਿਵਾਰ ਹੀ ਕੋਰੋਨਾ ਦੀ ਲਪੇਟ ਵਿੱਚ ਆ ਗਿਆ ਸੀ। https://twitter.com/juniorbachchan/status/1289882915598295040 https://www.instagram.com/p/CDNjHFGhOsd/
Advertisment

Stay updated with the latest news headlines.

Follow us:
Advertisment
Advertisment
Latest Stories
Advertisment