ਜਦੋਂ ਰਾਣੋ ਨੂੰ ਮਨਾਉਣ ਲੱਗਿਆਂ ਛੁੱਟ ਗਏ ਐਮੀ ਵਿਰਕ ਦੇ ਪਸੀਨੇ

Written by  Shaminder   |  May 24th 2019 11:12 AM  |  Updated: May 24th 2019 11:12 AM

ਜਦੋਂ ਰਾਣੋ ਨੂੰ ਮਨਾਉਣ ਲੱਗਿਆਂ ਛੁੱਟ ਗਏ ਐਮੀ ਵਿਰਕ ਦੇ ਪਸੀਨੇ

ਜਦੋਂ  ਪ੍ਰਦੇਸੀ ਨਾਲ ਵਿਆਹ ਹੋ ਜਾਵੇ ਅਤੇ ਉਹ ਪ੍ਰਦੇਸੀ ਤੁਹਾਨੂੰ ਛੱਡ ਕੇ ਦੂਰ ਪ੍ਰਦੇਸਾਂ ਨੌਕਰੀ ਕਰਨ ਲਈ ਚਲਿਆ ਜਾਵੇ ਤਾਂ ਅਜਿਹੇ 'ਚ ਜਦੋਂ ਦੋਨਾਂ ਨੂੰ ਇੱਕ ਦੂਜੇ ਦੀ ਭਾਸ਼ਾ ਦਾ ਗਿਆਨ ਹੀ ਨਾਂ ਹੋਵੇ ਤਾਂ ਕਿਵੇਂ ਇੱਕ ਦੂਜੇ ਨੂੰ ਆਪਣੀਆਂ ਭਾਵਨਾਵਾਂ ਬਾਰੇ ਦੱਸਦੇ ਹਨ ।

ਹੋਰ ਵੇਖੋ :ਸੋਨਮ ਅਤੇ ਆਨੰਦ ਆਹੁਜਾ ਦੀ ਲਵ ਸਟੋਰੀ ਹੈ ਬਹੁਤ ਦਿਲਚਸਪ,ਜਾਣੋ ਕਿਵੇਂ ਹੋਈ ਸੀ ਦੋਨਾਂ ਦੀ ਮੁਲਾਕਾਤ

https://www.youtube.com/watch?v=iD4s8L3-5lI

ਇਹ ਦੱਸਣ ਦੀ ਕੋਸ਼ਿਸ ਕਰ ਰਹੇ ਨੇ ਐਮੀ ਵਿਰਕ ਅਤੇ ਸੋਨਮ ਬਾਜਵਾ । ਜੀ ਹਾਂ ਸੋਨਮ ਬਾਜਵਾ ਅਤੇ ਐਮੀ ਵਿਰਕ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਦੋਵੇਂ ਹੀ ਟਿਕਟਾਕ ਕਰ ਰਹੇ ਨੇ ਅਤੇ ਇੱਕ ਪ੍ਰਦੇਸੀ ਵੱਲੋਂ ਆਪੋ ਆਪਣੀ ਗੱਲ ਇੱਕ ਦੂਜੇ ਨੂੰ ਦੱਸ ਰਹੇ ਹਨ ।

https://www.instagram.com/p/BxzUhush7j4/

ਦੱਸ ਦਈਏ ਕਿ ਪਾਕਿਸਤਾਨੀ ਫ਼ਿਲਮ ਦੇ ਇਹ ਡਾਇਲਾਗਸ ਬਹੁਤ ਪਹਿਲਾਂ ਵਾਇਰਲ ਹੋਏ ਸਨ । ਜਿਸ 'ਤੇ ਐਮੀ ਵਿਰਕ ਅਤੇ ਸੋਨਮ ਬਾਜਵਾ ਟਿਕਟਾਕ ਕਰਦੇ ਨਜ਼ਰ ਆਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network