ਐਮੀ ਵਿਰਕ ਦੇ ਮੰਮੀ ਡੈਡੀ ਨੇ ਮਨਾਈ ਵਿਆਹ ਦੀ ਸਾਲਗਿਰ੍ਹਾ ! ਵੀਡਿਓ ਕੀਤੀ ਸਾਂਝੀ

written by Rupinder Kaler | May 13, 2019

ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਐਮੀ ਵਿਰਕ ਦੇ ਮਾਪੇ ਕੇਕ ਕੱਟ ਰਹੇ ਹਨ । ਇਸ ਵੀਡਿਓ ਨੂੰ ਦੇਖ ਕੇ ਲੱਗਦਾ ਹੈ ਕਿ ਐਮੀ ਵਿਰਕ ਦੇ ਮਾਪੇ ਆਪਣੇ ਵਿਆਹ ਦੀ ਸਾਲਗਿਰ੍ਹਾ ਮਨਾ ਰਹੇ ਹਨ । ਪਰ ਇਸ ਦੀ ਪੁਸ਼ਟੀ ਐਮੀ ਵਿਰਕ ਨੇ ਨਹੀਂ ਕੀਤੀ। https://www.instagram.com/p/BxSukDiDQdI/ ਪਰ ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਦਿੱਤਾ ਹੈ । ਉਹਨਾਂ ਨੇ ਵੀਡਿਓ ਸ਼ੇਅਰ ਕਰਦੇ ਹੋਏ ਲਿਖਿਆ ਹੈ “Ayeeeeeeee, love u mom dad, ???... misssing u, jaldi milda aa k ???... WAHEGURU JI ” ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਐਮੀ ਵਿਰਕ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਮੰਮੀ ਡੈਡੀ ਨੂੰ ਇੱਕ ਲਗਜ਼ਰੀ ਗੱਡੀ ਗਿਫਟ ਵਿੱਚ ਦਿੱਤੀ ਹੈ । https://www.instagram.com/p/BxXS-HLDVav/ ਸ਼ਾਇਦ ਇਹ ਲਗਜ਼ਰੀ ਗੱਡੀ  ਐਮੀ ਵਿਰਕ ਦੇ ਮੰਮੀ ਡੈਡੀ ਦੀ  ਐਨੀਵਰਸਰੀ ਲਈ ਗਿਫਟ ਹੀ ਸੀ ।ਐਮੀ ਵਿਰਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫ਼ਿਲਮ ਮੁਕਲਾਵਾ ਛੇਤੀ ਰਿਲੀਜ਼ ਹੋਣ ਵਾਲੀ ਹੈ । ਜਿਸ ਵਿੱਚ ਉਹਨਾਂ ਦੇ ਨਾਲ ਸੋਨਮ ਬਾਜਵਾ ਨਜ਼ਰ ਆਉਣਗੇ । https://www.instagram.com/p/BxKr9eGjItN/

0 Comments
0

You may also like