ਰਫਤਾਰ ਨੇ ਆਪਣੇ ਜਨਮਦਿਨ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਫੇਸਬੁੱਕ ਤੇ ਸਾਂਝਾ ਕਿੱਤਿਆਂ, ਜਿਸਦਾ ਉਨ੍ਹਾਂ ਦੇ ਫੈਨਸ ਨੂੰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਸੀ |
ਇਨ੍ਹਾਂ ਤਸਵੀਰਾਂ ਦੇ ਵਿੱਚ ਰਫਤਾਰ ਆਪਣੀ ਪੂਰੀ ਟੀਮ ਦੇ ਨਾਲ ਬਹੁਤ ਹੀ ਮਸਤੀ ਭਰੇ ਅੰਦਾਜ਼ ਦੇ ਵਿੱਚ ਨਜ਼ਰ ਆਏ | ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ Its your Boy ਬਾਦਸ਼ਾਹ ਵੀ ਨਜ਼ਰ ਆ ਰਹੇ ਸੀ | ਬਾਦਸ਼ਾਹ (Badshah) ਤੇ ਰਫਤਾਰ ਦੀ ਦੋਸਤੀ ਬਾਰੇ ਤਾਂ ਹਰ ਕੋਈ ਜਾਂਦਾ ਹੀ ਹੈ | ਰਫਤਾਰ Raftaar ਹੁਣ 29 ਦੇ ਹੋ ਗਏ | ਉਨ੍ਹਾਂ ਨੇ ਫੇਸਬੁੱਕ ਤੇ ਬਹੁਤ ਵੱਡੀ ਪੋਸਟ ਲਿਖਦੇ ਹੋਏ ਆਪਣੀ ਖੁਸ਼ੀ ਦਾ ਇਜ਼ਹਾਰ ਕਿੱਤਾ !
