Advertisment

ਅੰਮ੍ਰਿਤ ਮਾਨ ਨੇ ਨਵੇਂ ਗਾਣੇ ਦੀਆਂ ਸੱਤਰਾਂ ਸਾਂਝੀਆਂ ਕਰ ਫੈਨਸ ਤੋਂ ਮੰਗੀ ਇਹ ਸਲਾਹ, ਦੇਖੋ ਵੀਡੀਓ

author-image
By Aaseen Khan
New Update
ਅੰਮ੍ਰਿਤ ਮਾਨ ਨੇ ਨਵੇਂ ਗਾਣੇ ਦੀਆਂ ਸੱਤਰਾਂ ਸਾਂਝੀਆਂ ਕਰ ਫੈਨਸ ਤੋਂ ਮੰਗੀ ਇਹ ਸਲਾਹ, ਦੇਖੋ ਵੀਡੀਓ
Advertisment
ਪੰਜਾਬੀ ਇੰਡਸਟਰੀ ਦੇ ਬੰਬ ਜੱਟ ਅੰਮ੍ਰਿਤ ਮਾਨ ਜਿਹੜੇ ਬਹੁਤ ਜਲਦ ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ਹੰਬਲ ਮਿਊਜ਼ਿਕ ਰਾਹੀਂ ਗੀਤ 'ਕਾਂਬੀਨੇਸ਼ਨ' ਲੈ ਕੇ ਆਉਣ ਵਾਲੇ ਹਨ। ਪਰ ਉਸ ਤੋਂ ਪਹਿਲਾਂ ਅੰਮ੍ਰਿਤ ਮਾਨ ਨੇ ਆਪਣਾ ਇੱਕ ਹੋਰ ਗਾਣਾ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੁਣਨ 'ਚ ਤਾਂ ਇਹ ਗੀਤ ਬੀਟ ਰੋਮਾਂਟਿਕ ਗਾਣਾ ਜਾਪ ਰਿਹਾ ਹੈ। ਅੰਮ੍ਰਿਤ ਮਾਨ ਨੇ ਇੱਕ ਵੀਡੀਓ ਸਾਂਝਾ ਕਰ ਫੈਨਸ ਕੋਲੋਂ ਇਸ ਗਾਣੇ ਲਈ ਸਲਾਹ ਮੰਗੀ ਹੈ।
 
View this post on Instagram
 

dasso ah gaana kariye release k na?? je thonu vadia laggya ta video kar deyage? AAKAD gaana music @desi_crew aale veerya da

A post shared by Amrit Maan (@amritmaan106) on

Advertisment
ਉਹਨਾਂ ਦਾ ਕਹਿਣਾ ਹੈ ,'ਦੱਸੋ ਇਹ ਗਾਣਾ ਕਰੀਏ ਰਿਲੀਜ਼ ਕਿ ਨਾਂ ? ਜੇ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਕਰ ਦਿਆਂਗੇ। 'ਆਕੜ'ਗਾਣਾ ਜਿਸ ਦਾ ਸੰਗੀਤ ਦੇਸੀ ਕਰਿਉ ਨੇ ਤਿਆਰ ਕੀਤਾ'। ਹੋਰ ਵੇਖੋ : ਦੁੱਖਾਂ ਦੇ ਬੱਦਲਾਂ 'ਚ ਘਿਰੇ ਪਰਿਵਾਰ ਲਈ ਅੰਮ੍ਰਿਤ ਮਾਨ ਆਏ ਅੱਗੇ, ਇਸ ਤਰਾਂ ਕਰਨਗੇ ਮਦਦ
ਉਹਨਾਂ ਆਪਣੀ ਇਸ ਵੀਡੀਓ 'ਚ ਗਾਣੇ ਦਾ ਨਾਮ ਵੀ ਦੱਸਿਆ ਹੈ। ਇਸ ਗੀਤ ਦਾ ਨਾਮ 'ਆਕੜ' ਹੈ ਜਿਸ ਦਾ ਸੰਗੀਤ ਦੇਸੀ ਕਰਿਉ ਨੇ ਤਿਆਰ ਕੀਤਾ ਹੈ। ਇਸ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਗਾਣੇ ਨੂੰ ਜਲਦ ਰਿਲੀਜ਼ ਕਰਨ ਦੀਆਂ ਡਿਮਾਂਡਾ ਵੀ ਕੀਤੀਆਂ ਜਾ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਅੰਮ੍ਰਿਤ ਮਾਨ ਆਪਣੇ ਫੈਨਸ ਦੀ ਇੱਛਾ ਕਦੋਂ ਤੱਕ ਪੂਰੀ ਕਰਦੇ ਹਨ। ਫਿਲਹਾਲ ਗੀਤ 'ਕਾਂਬੀਨੇਸ਼ਨ' ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment